16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮੁੰਬਈ, ਦਿੱਲੀ, ਬੈਂਗਲੁਰੂ ਹਵਾਈ ਅੱਡਿਆਂ 'ਤੇ 281 ਉਡਾਣਾਂ ਰੱਦ

Ad Position 21
repet_subhas-goyals [Copy P29]
ਅਜੀਤ ਡੈਸਕ 06-03-2026
ਨਵੀਂ ਦਿੱਲੀ, 5 ਮਾਰਚ (ਪੀ. ਟੀ. ਆਈ.)-ਮੱਧ ਪੂਰਬ 'ਚ ਚਲ ਰਹੇ ਸੰਕਟ ਦਰਮਿਆਨ ਵੀਰਵਾਰ ਨੂੰ ਮੁੰਬਈ, ਦਿੱਲੀ ਅਤੇ ਬੈਂਗਲੁਰੂ ਹਵਾਈ ਅੱਡਿਆਂ 'ਤੇ ਘੱਟੋ-ਘੱਟ 281 ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ | ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਹਵਾਈ ਅੱਡੇ 'ਤੇ ਕੁੱਲ 105 ਉਡਾਣਾਂ, ਜਿਨ੍ਹਾਂ 'ਚ 40 ਰਵਾਨਗੀ ਅਤੇ 65 ਆਗਮਨ ਰੱਦ ਕਰ ਦਿੱਤੀਆਂ ਗਈਆਂ | ਦਿੱਲੀ ਹਵਾਈ ਅੱਡੇ 'ਤੇ 22 ਰਵਾਨਗੀ ਅਤੇ 18 ਆਗਮਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦੋਂਕਿ ਬੈਂਗਲੁਰੂ ਹਵਾਈ ਅੱਡੇ 'ਤੇ 16 ਰਵਾਨਗੀ ਅਤੇ 14 ਆਗਮਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਦੇ ਵਿਦੇਸ਼ ਵਿਭਾਗ ਵਲੋਂ ਕੁਵੈਤ 'ਚ ਅਮਰੀਕੀ ਦੂਤਘਰ ਬੰਦ ਕਰਨ ਦਾ ਐਲਾਨ ਅਗਲੀ ਖ਼ਬਰ ਅਮਰੀਕਾ ਨੂੰ ਸਖ਼ਤ ਜਵਾਬ ਦੇਵਾਂਗੇ-ਈਰਾਨੀ ਰਾਜਦੂਤ
Ad Position 24