02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਔਰਤਾਂ ਨੂੰ ਇਕ ਹਜ਼ਾਰ ਨਹੀਂ ਬਕਾਇਆ ਜੋੜ ਕੇ 48 ਹਜ਼ਾਰ ਦਿੱਤਾ ਜਾਵੇ-ਇਯਾਲੀ

Ad Position 21
No active advertisement
ਅਜੀਤ ਡੈਸਕ 09-03-2026
ਮੁੱਲਾਂਪੁਰ-ਦਾਖਾ, 8 ਮਾਰਚ (ਨਿਰਮਲ ਸਿੰਘ ਧਾਲੀਵਾਲ)- ਬੱਜਟ ਸੈਸ਼ਨ ਦੌਰਾਨ ਵਿੱਤ ਮੰਤਰੀ ਪੰਜਾਬ ਸਰਕਾਰ ਨੂੰ 'ਆਪ' ਦੇ ਚੋਣ ਵਾਅਦੇ ਅਨੁਸਾਰ ਔਰਤਾਂ ਨੂੰ ਇਕ ਹਜ਼ਾਰ ਦੀ ਥਾਂ ਪਿਛਲੇ ਚਾਰ ਸਾਲ ਦਾ 48 ਹਜ਼ਾਰ ਬਕਾਇਆ ਦੇਣ ਬਾਰੇ ਵੀ ਸਪੱਸ਼ਟ ਕਰਨਾ ਚਾਹੀਦਾ ਸੀ, ਇਹ ਪ੍ਰਤੀਕਿਰਿਆ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਰਾਜ ਭਰ ਦੀਆਂ ਔਰਤਾਂ ਨਾਲ ਸਰਕਾਰ ਵਲੋਂ ਅਧੂਰੇ ਵਾਅਦੇ 'ਤੇ ਪ੍ਰਗਟਾਈ | ਉਨ੍ਹਾਂ ਨੇ ਕਿਹਾ ਕਿ ਨੌਕਰੀਸ਼ੁਦਾ, ਪੈਨਸ਼ਨ ਵਾਲੀਆਂ ਇੱਥੋਂ ਤੱਕ ਕਿ ਆਰ. ਟੀ. ਆਈ. ਭਰਨ ਵਾਲੀਆਂ ਔਰਤਾਂ ਨੂੰ ਇਸ ਲਾਭ ਤੋਂ ਬਾਹਰ ਰੱਖਣਾ ਵੀ ਔਰਤਾਂ ਨਾਲ ਵਿਤਕਰਾ ਹੈ ਕਿਉਂਕਿ ਚੋਣ ਵਾਅਦਾ ਸੀ, ਵੋਟ ਤਾਂ ਹਰ ਔਰਤ ਵਲੋਂ ਪਾਈ ਗਈ |

Ad Position 22
No active advertisement
ਪਿਛਲੀ ਖ਼ਬਰ ਬਜਟ 'ਪ੍ਰਚਾਰ ਸਟੰਟ, ਸ਼ਬਦੀ ਖੇਡ ਤੇ ਹੇਰਾਫੇਰੀ' ਨਾਲ ਭਰਿਆ ਦਸਤਾਵੇਜ਼-ਮਜੀਠੀਆ ਅਗਲੀ ਖ਼ਬਰ ਸਰਕਾਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸੂਬਾ ਪੱਧਰ 'ਤੇ ਮਨਾਏਗੀ
Ad Position 24