02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬਜਟ 'ਪ੍ਰਚਾਰ ਸਟੰਟ, ਸ਼ਬਦੀ ਖੇਡ ਤੇ ਹੇਰਾਫੇਰੀ' ਨਾਲ ਭਰਿਆ ਦਸਤਾਵੇਜ਼-ਮਜੀਠੀਆ

Ad Position 21
No active advertisement
ਅਜੀਤ ਡੈਸਕ 09-03-2026
ਚੰਡੀਗੜ੍ਹ, 8 ਮਾਰਚ (ਅਜੀਤ ਬਿਊਰੋ)-ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਬਜਟ ਨੂੰ ਲੈ ਕੇ 'ਆਪ' ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਇਸ ਨੂੰ ਸੂਬੇ ਦੇ ਆਰਥਿਕ ਭਵਿੱਖ ਲਈ ਇਕ ਗੰਭੀਰ ਖਾਕੇ ਦੀ ਬਜਾਏ 'ਪ੍ਰਚਾਰ ਸਟੰਟ, ਸ਼ਬਦੀ ਖੇਡ ਅਤੇ ਹੇਰਾਫੇਰੀ' ਨਾਲ ਭਰਿਆ ਦਸਤਾਵੇਜ਼ ਦੱਸਿਆ | ਅÏਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਦੇ ਐਲਾਨ 'ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ 'ਆਪ' ਨੇ ਇਹ ਵਾਅਦਾ 2022 ਦੀਆਂ ਚੋਣਾਂ ਤੋਂ ਪਹਿਲਾਂ ਕੀਤਾ ਸੀ, ਹੁਣ ਇਹ ਐਲਾਨ 2026 'ਚ ਕੀਤਾ ਗਿਆ ਹੈ, ਜੋ ਕਿ ਸਰਕਾਰ ਦੇ ਕਾਰਜਕਾਲ ਦਾ ਆਖਰੀ ਸਾਲ ਹੈ | ਕੌਮਾਂਤਰੀ ਮਹਿਲਾ ਦਿਵਸ 'ਤੇ 'ਆਪ' ਸਰਕਾਰ ਨੇ ਪੰਜਾਬ ਦੀਆਂ ਅÏਰਤਾਂ ਨਾਲ ਧੋਖਾ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਬਜਟ ਝੂਠ ਦਾ ਪੁਲੰਦਾ-ਸੁਖਬੀਰ ਅਗਲੀ ਖ਼ਬਰ ਔਰਤਾਂ ਨੂੰ ਇਕ ਹਜ਼ਾਰ ਨਹੀਂ ਬਕਾਇਆ ਜੋੜ ਕੇ 48 ਹਜ਼ਾਰ ਦਿੱਤਾ ਜਾਵੇ-ਇਯਾਲੀ
Ad Position 24