04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸਾਊਦੀ ਅਰਬ 'ਚ ਕਿਸੇ ਭਾਰਤੀ ਦੀ ਮੌਤ ਨਹੀਂ ਹੋਈ-ਦੂਤਘਰ

Ad Position 21
No active advertisement
ਅਜੀਤ ਡੈਸਕ 10-03-2026

ਦੁਬਈ, 9 ਮਾਰਚ (ਪੀ.ਟੀ.ਆਈ.)-ਰਿਆਧ 'ਚ ਭਾਰਤੀ ਦੂਤਘਰ ਨੇ ਸੋਮਵਾਰ ਨੂੰ ਕਿਹਾ ਕਿ ਸਾਊਦੀ ਅਰਬ 'ਚ ਇਕ ਰਿਹਾਇਸ਼ੀ ਅਹਾਤੇ 'ਚ ਹੋਈ ਪ੍ਰੋਜੈਕਟਾਈਲ ਘਟਨਾ 'ਚ ਕਿਸੇ ਭਾਰਤੀ ਦੀ ਮੌਤ ਨਹੀਂ ਹੋਈ। ਇਸ 'ਚ ਅੱਗੇ ਕਿਹਾ ਗਿਆ ਹੈ ਕਿ ਐਤਵਾਰ ਨੂੰ ਹੋਈ ਘਟਨਾ 'ਚ ਜ਼ਖਮੀ ਹੋਏ ਇਕ ਭਾਰਤੀ ਨਾਗਰਿਕ ਦਾ ਸਰਕਾਰੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਦੂਤਘਰ ਨੇ ਕਿਹਾ ਕਿ ਉਹ ਇਸ ਮਾਮਲੇ ਸੰਬੰਧੀ ਸੰਬੰਧਿਤ ਸਾਊਦੀ ਅਧਿਕਾਰੀਆਂ ਨਾਲ ਸੰਪਰਕ 'ਚ ਹੈ।
ਈਰਾਨੀ ਮਿਜ਼ਾਈਲ ਹਮਲੇ 'ਚ ਭਾਰਤੀ ਨਾਗਰਿਕ ਜ਼ਖ਼ਮੀ
ਯੇਰੂਸ਼ਲਮ, (ਪੀ.ਟੀ.ਆਈ.)-ਇਜ਼ਰਾਈਲ 'ਚ ਇਕ ਭਾਰਤੀ ਨਾਗਰਿਕ ਈਰਾਨੀ ਮਿਜ਼ਾਈਲ ਦੇ ਛੱਰੇ ਗਰਦਨ 'ਚ ਲੱਗਣ ਕਾਰਨ ਜ਼ਖਮੀ ਹੋ ਗਿਆ। ਐਤਵਾਰ ਨੂੰ ਜ਼ਖਮੀ ਹੋਏ ਇਸ ਵਿਅਕਤੀ ਦੀ ਤਲ ਅਵੀਵ ਦੇ ਇਚਿਲੋਵ ਹਸਪਤਾਲ 'ਚ ਸਰਜਰੀ ਹੋਈ ਅਤੇ ਹੁਣ ਉਸਦੀ ਹਾਲਤ ਸਥਿਰ ਹੈ।

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੌਰਾਨ ਪੰਜਾਬ ਵਿਕਾਸ ਤੇ ਤਰੱਕੀ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ-ਮੁੱਖ ਮੰਤਰੀ <br/> ਅਗਲੀ ਖ਼ਬਰ ਪੱਛਮੀ ਏਸ਼ੀਆ ਦੇ ਟਕਰਾਅ ਦÏਰਾਨ ਭਾਰਤੀਆਂ ਦੀ ਸੁਰੱਖਿਆ ਪ੍ਰਮੁੱਖ ਤਰਜੀਹ-ਜੈਸ਼ੰਕਰ <br/>
Ad Position 24