13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਈਰਾਨ ਨੇ ਬਹਿਰੀਨ ਦੇ ਐਮਾਜ਼ੋਨ ਦਫ਼ਤਰ 'ਤੇ ਕੀਤਾ ਹਮਲਾ

Ad Position 21
No active advertisement
ਅਜੀਤ ਡੈਸਕ 02-04-2026
ਈਰਾਨ ਦੇ ਹਮਲੇ ਨਾਲ ਬਹਿਰੀਨ ਦੇ ਐਮਾਜ਼ੋਨ ਦੇ ਕਲਾਊਡ ਬਿਜ਼ਨਸ ਨੂੰ ਨੁਕਸਾਨ ਪੁੱਜਾ ਹੈ | ਇਸ ਮਾਮਲੇ ਨਾਲ ਜੁੜੇ ਇਕ ਵਿਅਕਤੀ ਨੇ ਉਕਤ ਜਾਣਕਾਰੀ ਦਿੱਤੀ ਹੈ | ਫਾਈਨੈਂਸ਼ੀਅਲ ਟਾਈਮਜ਼ ਦੇ ਅਨੁਸਾਰ ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਕ ਸਿਵਲ ਡਿਫੈਂਸ ਟੀਮ ਇਸ ਸਮੇਂ ਇਕ ਕੰਪਨੀ ਵਿਚ ਲੱਗੀ ਅੱਗ ਬੁਝਾਉਣ ਵਿਚ ਲੱਗੀ ਹੋਈ ਹੈ¢ ਹਾਲਾਂਕਿ, ਮੰਤਰਾਲੇ ਨੇ ਕੰਪਨੀ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ¢ਇਹ ਹਮਲਾ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਾਂ ਦੁਆਰਾ ਮੱਧ ਪੂਰਬ ਵਿਚ ਕੰਮ ਕਰ ਰਹੀਆਂ 18 ਅਮਰੀਕੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦੇਣ ਤੋਂ ਇਕ ਦਿਨ ਬਾਅਦ ਹੋਇਆ ਹੈ¢ ਇਨ੍ਹਾਂ ਕੰਪਨੀਆਂ ਵਿਚ ਮਾਈਕ੍ਰੋਸਾਫਟ, ਐਪਲ, ਗੂਗਲ ਅਤੇ ਮੈਟਾ ਸ਼ਾਮਿਲ ਹਨ¢

Ad Position 22
No active advertisement
ਪਿਛਲੀ ਖ਼ਬਰ ਮਾਰਚ 'ਚ ਜੀ.ਐਸ.ਟੀ. 9 ਫ਼ੀਸਦੀ ਵਧ ਕੇ 2 ਲੱਖ ਕਰੋੜ ਤੋਂ ਵੱਧ ਹੋਈ <br/> ਅਗਲੀ ਖ਼ਬਰ ਦੇਸ਼ ਵਿਰੋਧੀ ਤਾਕਤਾਂ ਭਾਜਪਾ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ-ਡਾ. ਸੁਭਾਸ਼ ਸ਼ਰਮਾ
Ad Position 24