14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਗੋਬਿੰਦ ਸਾਗਰ ਝੀਲ 'ਚ ਤਰਨ ਤਾਰਨ ਦਾ ਨੌਜਵਾਨ ਡੁੱਬਾ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਊਨਾ (ਹਿਮਾਚਲ ਪ੍ਰਦੇਸ਼), 4 ਅਪ੍ਰੈਲ (ਪੀ. ਟੀ. ਆਈ.)-ਪੁਲਿਸ ਨੇ ਦੱਸਿਆ ਕਿ ਹਿਮਾਚਲ ਦੇ ਊਨਾ ਜ਼ਿਲ੍ਹੇ ਵਿੱਚ ਗੋਬਿੰਦ ਸਾਗਰ ਝੀਲ ਦੇ ਡੂੰਘੇ ਪਾਣੀਆਂ ਵਿੱਚ ਪੰਜਾਬ ਦੇ ਇੱਕ ਨੌਜਵਾਨ ਦੇ ਡੁੱਬਣ ਦਾ ਸਮਾਚਾਰ ਹੈ¢ ਪੁਲਿਸ ਦੇ ਅਨੁਸਾਰ ਪੰਜਾਬ ਦੇ ਤਰਨਤਾਰਨ ਖੇਤਰ ਦਾ ਰਹਿਣ ਵਾਲਾ 24 ਸਾਲਾਂ ਦਾ ਆਕਾਸ਼ਦੀਪ ਸ਼ੁੱਕਰਵਾਰ ਸ਼ਾਮ ਨੂੰ ਦਿਓਟਸਿੱਧ ਵਿਚ ਬਾਬਾ ਬਾਲਕਨਾਥ ਮੰਦਰ ਜਾ ਰਿਹਾ ਸੀ¢ ਉਹ ਗੋਬਿੰਦ ਸਾਗਰ ਝੀਲ ਵਿੱਚ ਆਪਣੇ ਹੱਥ-ਪੈਰ ਧੋਣ ਲਈ ਰੁਕਿਆ¢ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਪਾਣੀ ਵਿੱਚ ਡਿੱਗ ਗਿਆ¢ ਪੁਲਿਸ ਨੇ ਦੱਸਿਆ ਕਿ ਮੌਕੇ 'ਤੇ ਮÏਜੂਦ ਲੋਕਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਝੀਲ ਦੀ ਡੂੰਘਾਈ ਕਾਰਨ ਆਕਾਸ਼ਦੀਪ ਦਾ ਪਤਾ ਨਹੀਂ ਲੱਗ ਸਕਿਆ |

Ad Position 22
No active advertisement
ਪਿਛਲੀ ਖ਼ਬਰ ਦੱਖਣੀ ਭਾਰਤ 'ਚ ਲੋਕ ਸਭਾ ਸੀਟਾਂ ਨਹੀਂ ਘਟਾਈਆਂ ਜਾਣਗੀਆਂ-ਮੋਦੀ ਅਗਲੀ ਖ਼ਬਰ ਮੱਧ ਪੂਰਬ ਸੰਘਰਸ਼ 'ਚ ਪਾਕਿਸਤਾਨ ਦੇ ਕੂਟਨੀਤਕ ਯਤਨਾਂ ਨੂੰ ਲੱਗਾ ਝਟਕਾ <br/>
Ad Position 24