ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਰਿਸ਼ਭ ਸ਼ਰਮਾ ਦਾ ਸਸਕਾਰ ਅੱਜ

Ad Position 21
No active advertisement
ਅਜੀਤ ਡੈਸਕ 13-04-2026
ਜਗਰਾਉਂ, 12 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਵਰਿੰਦਾਵਨ ਹਾਦਸੇ ਦਾ ਸ਼ਿਕਾਰ ਹੋਏ ਮਾਸਟਰ ਰਿਸ਼ਭ ਸ਼ਰਮਾ ਹਾਦਸੇ ਦੌਰਾਨ ਲਾਪਤਾ ਹੋ ਗਏ ਸਨ, ਉਨ੍ਹਾਂ ਦਾ ਸਰੀਰ ਦੋ ਦਿਨਾਂ ਬਾਅਦ ਮਿਲਿਆ ਹੈ | ਉਨ੍ਹਾਂ ਦਾ 13 ਅਪ੍ਰੈਲ ਨੂੰ ਸਵੇਰੇ 9:30 ਵਜੇ ਸ਼ੇਰਪੁਰਾ ਰੋਡ, ਮੰਡੀ ਸਾਹਮਣੇ ਜਗਰਾਉਂ ਸ਼ਮਸ਼ਾਨਘਾਨ ਵਿਖੇ ਕੀਤਾ ਜਾਵੇਗਾ | ਦੱਸਣਯੋਗ ਹੈ ਕਿ ਹਾਦਸੇ ਦੌਰਾਨ ਪਹਿਲਾਂ ਜਗਰਾਉਂ ਦੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਕਈ ਵਿਅਕਤੀ ਲਾਪਤਾ ਹੋ ਗਏ ਸਨ | ਇਨ੍ਹਾਂ 'ਚੋਂ ਇਕ ਨੌਜਵਾਨ ਦਾ ਸਰੀਰ 12 ਅਪ੍ਰੈਲ ਨੂੰ ਗੋਤਾਖੋਰਾਂ ਤੇ ਵਿਸ਼ੇਸ਼ ਟੀਮਾਂ ਦੀ ਮੁਸ਼ੱਕਤ ਕਾਰਨ ਮਿਲਿਆ | ਜੋ ਦੇਰ ਰਾਤ ਅੱਜ ਉਨ੍ਹਾਂ ਦੀ ਦੇਹ ਜਗਰਾਉਂ ਪੁੱਜੇਗੀ | ਇਸ ਛੇਵੇਂ ਵਿਅਕਤੀ ਦਾ ਸਸਕਾਰ ਅੱਜ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ 2029 'ਚ ਮਹਿਲਾ ਰਾਖਵਾਂਕਰਨ ਕਾਨੂੰਨ ਲਾਗੂ ਕਰਨਾ ਜ਼ਰੂਰੀ-ਮੋਦੀ ਅਗਲੀ ਖ਼ਬਰ ਰੋਪੜ-ਫਗਵਾੜਾ ਨੈਸ਼ਨਲ ਹਾਈਵੇ ਤੇ ਲਿੰਕ ਰੋਡਾਂ 'ਤੇ ਤੂੜੀ ਦੇ ਭੁੰਗਾਂ ਕਾਰਨ ਹੋ ਰਹੀ ਆਵਾਜਾਈ ਪ੍ਰਭਾਵਿਤ
Ad Position 24
No active advertisement