15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਰੁਪਿਆ ਰਿਕਾਰਡ ਹੇਠਲੇ ਪੱਧਰ 'ਤੇ

Ad Position 21
No active advertisement
ਅਜੀਤ ਡੈਸਕ 06-05-2026
ਮੁੰਬਈ, 5 ਮਈ (ਪੀ.ਟੀ.ਆਈ.)-ਮੰਗਲਵਾਰ ਨੂੰ ਰੁਪਿਆ 2 ਪੈਸੇ ਡਿੱਗ ਕੇ ਅਮਰੀਕੀ ਡਾਲਰ ਦੇ ਮੁਕਾਬਲੇ 95.25 ਦੇ ਸਭ ਤੋਂ ਹੇਠਲੇ ਪੱਧਰ 'ਤੇ ਬੰਦ ਹੋਇਆ | ਇਸ ਦਾ ਮੁੱਖ ਕਾਰਨ ਖਾੜੀ ਵਿਚ ਨਵੇਂ ਸਿਰਿਓਾ ਝੜਪਾਂ ਤੇ ਯੂ.ਏ.ਈ. ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੇ ਵਿਚਕਾਰ ਨਿਵੇਸ਼ਕਾਂ ਦੇ ਜੋਖਮ ਭਰੇ ਸੰਪਤੀਆਂ ਤੋਂ ਪਿੱਛੇ ਹਟਣ ਨੂੰ ਮੰਨਿਆ ਜਾ ਸਕਦਾ ਹੈ, ਜਿਸ ਨੇ ਸਪਲਾਈ ਚੇਨ ਦੇ ਡਰ ਨੂੰ ਮੁੜ ਸੁਰਜੀਤ ਕੀਤਾ ਹੈ | ਫਾਰੇਕਸ ਵਪਾਰੀਆਂ ਨੇ ਕਿਹਾ ਕਿ ਬ੍ਰੈਂਟ ਤੇਲ, ਪ੍ਰਤੀ ਬੈਰਲ 110 ਡਾਲਰ ਦੇ ਨੇੜੇ ਹੈ, ਜਿਸ ਨਾਲ ਭਾਰਤ ਵਰਗੀਆਂ ਤੇਲ-ਆਯਾਤ ਕਰਨ ਵਾਲੀਆਂ ਅਰਥਵਿਵਸਥਾਵਾਂ 'ਤੇ ਦਬਾਅ ਬਣਿਆ ਹੋਇਆ ਹੈ | ਇਸ ਤੋਂ ਇਲਾਵਾ ਵਧਦੀਆਂ ਭੂ-ਰਾਜਨੀਤਿਕ ਅਨਿਸ਼ਚਿਤਤਾਵਾਂ ਦੇ ਵਿਚਕਾਰ ਵਿਦੇਸ਼ੀ ਪੂੰਜੀ ਦੇ ਬੇਰੋਕ ਬਾਹਰ ਜਾਣ ਵਰਗੇ ਕਾਰਕਾਂ ਨੇ ਨਿਵੇਸ਼ਕਾਂ ਦੀਆਂ ਭਾਵਨਾਵਾਂ ਨੂੰ ਹੋਰ ਪ੍ਰਭਾਵਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮਮਤਾ ਆਪਣੇ ਆਪ ਨੂੰ ਹਾਸੋਹੀਣਾ ਬਣਾ ਰਹੀ ਹੈ-ਭਾਜਪਾ ਅਗਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨੇ ਹਜ਼ੂਰ ਸਾਹਿਬ ਲਈ ਵਿਸ਼ੇਸ਼ ਰੇਲ ਗੱਡੀ ਨੂੰ ਕੀਤਾ ਰਵਾਨਾ
Ad Position 24