16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਹੁਣ ਐਲਵਿਸ਼ ਯਾਦਵ ਨੇ ਬਣਾਈ ਖਰਗੋਸ਼ ਜਨਤਾ ਪਾਰਟੀ

Ad Position 21
repet_subhas-goyals [Copy P29]
ਅਜੀਤ ਡੈਸਕ 11-06-2026
ਨਵੀਂ ਦਿੱਲੀ, 10 ਜੂਨ (ਇੰਟ.)-ਯੂਟਿਊਬਰ ਤੇ ਬਿੱਗ ਬਾਸ ਜੇਤੂ ਐਲਵਿਸ਼ ਯਾਦਵ ਇਕ ਵਾਰ ਫਿਰ ਚਰਚਾ 'ਚ ਹੈ | ਹਾਲ ਹੀ 'ਚ ਐਲਵਿਸ਼ ਨੇ ਸੋਸ਼ਲ ਮੀਡੀਆ 'ਤੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦਾ ਮਜ਼ਾਕ ਉਡਾਉਣਾ ਸ਼ੁਰੂ ਕੀਤਾ ਸੀ | ਹੁਣ ਆਪਣੇ ਮਜ਼ਾਕ ਨੂੰ ਨਵੇਂ ਪੱਧਰ 'ਤੇ ਪਹੁੰਚਾਉਂਦੇ ਹੋਏ ਐਲਵਿਸ਼ ਨੇ ਖ਼ੁਦ ਆਪਣੀ ਇਕ ਨਵੀਂ ਪਾਰਟੀ 'ਖਰਗੋਸ਼ ਜਨਤਾ ਪਾਰਟੀ' ਦਾ ਐਲਾਨ ਕੀਤਾ ਹੈ | ਖਰਗੋਸ਼ ਜਨਤਾ ਪਾਰਟੀ ਦਾ ਪੋਸਟਰ ਸਾਂਝਾ ਕਰਦਿਆਂ ਐਲਵਿਸ਼ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ 'ਸਾਰੇ ਭਰਾ ਜੰਤਰ ਮੰਤਰ ਪਹੁੰਚੋ, ਗਾਜਰ ਮੁਫ਼ਤ 'ਚ ਮਿਲੇਗੀ' |

Ad Position 22
No active advertisement
ਪਿਛਲੀ ਖ਼ਬਰ ਸਾਯੋਨੀ ਘੋਸ਼ ਵੀ ਮਮਤਾ ਤੋਂ ਹੋਈ ਬਾਗੀ <br/> ਅਗਲੀ ਖ਼ਬਰ ਕਾਂਗਰਸ ਦੇ ਸੂਬਾ ਪ੍ਰਧਾਨਾਂ ਦੀ ਬੈਠਕ ਅੱਜ
Ad Position 24