16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਟਰੰਪ ਦੀਆਂ ਇਮੀਗ੍ਰੇਸ਼ਨ ਪਾਬੰਦੀਆਂ ਨਾਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਵਿਸ਼ਵ ਫੁੱਟਬਾਲ ਕੱਪ

Ad Position 21
repet_subhas-goyals [Copy P29]
ਅਜੀਤ ਡੈਸਕ 11-06-2026
ਰਾਸ਼ਟਰਪਤੀ ਟਰੰਪ ਦੀਆਂ ਪਾਬੰਦੀਸ਼ੁਦਾ ਇਮੀਗ੍ਰੇਸ਼ਨ ਨੀਤੀਆਂ ਪਹਿਲਾਂ ਹੀ ਇਸ ਸਾਲ ਦੇ 2026 ਫੀਫਾ ਵਿਸ਼ਵ ਕੱਪ ਨੂੰ ਬੁਰੀ ਤਰਾਂ ਪ੍ਰਭਾਵਿਤ ਕਰ ਰਹੀਆਂ ਹਨ | ਹਾਲ ਹੀ ਦੇ ਦਿਨਾਂ 'ਚ ਸੋਮਾਲੀਆ ਤੋਂ ਘੱਟੋ-ਘੱਟ ਇਕ ਰੈਫਰੀ ਅਤੇ ਇਕ ਇਰਾਕੀ ਟੀਮ ਸਟਾਫ਼ ਮੈਂਬਰ ਨੂੰ ਅਮਰੀਕੀ ਹਵਾਈ ਅੱਡਿਆਂ 'ਤੇ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਤੇ ਮੋਰੱਕੋ ਵਰਗੇ ਦੇਸ਼ਾਂ ਦੇ ਦਰਜਨਾਂ ਪ੍ਰਸੰਸਕਾਂ ਨੂੰ ਟਿਕਟ ਧਾਰਕ ਹੋਣ ਦੇ ਬਾਵਜੂਦ ਯਾਤਰਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ | ਵਿਸ਼ਵ ਕੱਪ ਵਿੱਚ ਅਮਰੀਕਾ ਦੇ ਉਦਘਾਟਨੀ ਮੈਚ ਦੀਆਂ ਪੂਰੀਆਂ ਟਿਕਟਾਂ ਅਜੇ ਤੱਕ ਨਹੀਂ ਵਿਕੀਆਂ ਹਨ | ਇਸ ਦÏਰਾਨ ਟੀਮ ਇਰਾਕ ਦੇ ਇਕ ਖਿਡਾਰੀ ਤੋਂ ਸ਼ਿਕਾਗੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ ਤੇ ਫਿਰ ਉਸ ਨੂੰ ਅਮਰੀਕਾ 'ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ¢

Ad Position 22
No active advertisement
ਪਿਛਲੀ ਖ਼ਬਰ 32 ਸਾਲਾਂ ਵਿਚ ਕਿੰਨਾ ਬਦਲ ਗਿਆ ਫੁੱਟਬਾਲ ਦਾ ਮਹਾਕੁੰਭ ਅਮਰੀਕਾ 1994 ਤੋਂ ਅਮਰੀਕਾ-ਕੈਨੇਡਾ-ਮੈਕਸੀਕੋ 2026 ਤੱਕ ਦਾ ਰੋ... ਅਗਲੀ ਖ਼ਬਰ ਮੋਦੀ ਦੇ ਕਾਰਜਕਾਲ ਦੌਰਾਨ ਭਾਰਤ 'ਚ ਵੱਡੇ ਬਦਲਾਅ ਹੋਏ-ਰਾਸ਼ਟਰਪਤੀ <br/>
Ad Position 24