09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅਮਰੀਕੀ ਨਾਗਰਿਕ ਸਮੇਤ 7 ਯੂਕਰੇਨੀਆਂ ਵਿਰੁੱਧ ਅੱਤਵਾਦ ਦੇ ਦੋਸ਼ ਨਹੀਂ ਹਟਾਏ ਗਏ

ਨਵੀਂ ਦਿੱਲੀ, 9 ਸਤੰਬਰ (ਏਜੰਸੀ)-ਐਨ.ਆਈ.ਏ. ਨੇ ਸੱਤ ਵਿਦੇਸ਼ੀ ਨਾਗਰਿਕਾਂ (ਇਕ ਅਮਰੀਕੀ ਅਤੇ ਛੇ ਯੂਕਰੇਨੀ) ਵਿਰੁੱਧ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਤਹਿਤ ਅੱਤਵਾਦ ਦੇ ਦੋਸ਼ ਵਾਪਸ ਨਹੀਂ ਲਏ ਅਤੇ ...

Ad Position 21
repet_subhas-goyals [Copy P29]
ਅਜੀਤ ਡੈਸਕ 10-09-2026

ਨਵੀਂ ਦਿੱਲੀ, 9 ਸਤੰਬਰ (ਏਜੰਸੀ)-ਐਨ.ਆਈ.ਏ. ਨੇ ਸੱਤ ਵਿਦੇਸ਼ੀ ਨਾਗਰਿਕਾਂ  (ਇਕ ਅਮਰੀਕੀ ਅਤੇ ਛੇ ਯੂਕਰੇਨੀ) ਵਿਰੁੱਧ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਤਹਿਤ ਅੱਤਵਾਦ ਦੇ ਦੋਸ਼ ਵਾਪਸ ਨਹੀਂ ਲਏ ਅਤੇ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਇਸ ਦੀ ਜਾਂਚ ਜਾਰੀ ਹੈ। ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅਮਰੀਕੀ ਨਾਗਰਿਕ ਮੈਥਿਊ ਆਰੋਨ ਵੈਨ ਡਾਈਕ ਅਤੇ ਛੇ ਯੂਕਰੇਨੀ ਲੋਕਾਂ ਵਿਰੁੱਧ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਐਕਟ (ਆਈ.ਐਫ.ਏ.) ਤਹਿਤ ਦੋਸ਼ਪੱਤਰ ਦਾਖ਼ਲ ਕੀਤਾ ਹੈ, ਕਿਉਂਕਿ  ਹੁਣ ਤੱਕ ਜਾਂਚ ਦੌਰਾਨ ਉਸ ਕਾਨੂੰਨ ਤਹਿਤ ਅਪਰਾਧ  ‘ਪੂਰੀ ਤਰ੍ਹਾਂ ਸਾਬਿਤ’ ਹੋ ਚੁੱਕੇ ਹਨ।

Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਘੁਟਾਲ਼ਾ ਮਾਮਲੇ ’ਚ ਅਭਿਸ਼ੇਕ ਬੈਨਰਜੀ ਦੇ ਪੀ.ਏ. ’ਤੇ ਜਾਂਚ ਦਾ ਸ਼ਿਕੰਜਾ ਅਗਲੀ ਖ਼ਬਰ ਕੇਵੀਕੇ ਨਾਗ ਕਲਾਂ ਕਿਸਾਨ ਮੇਲੇ ’ਚ ਮਾਹਿਰਾਂ ਨੇ ਵਿਗਿਆਨਕ ਢੰਗਾਂ ਨਾਲ ਖੇਤੀ ਆਮਦਨ ਵਧਾਉਣ ਦਾ ਦਿੱਤਾ ਸੱਦਾ ਵਿਧਾਇਕ ਧਾਲ...
Ad Position 24