19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਜੰਮੂ ’ਚ ਬੀ.ਐਸ.ਐਫ. ਦੀ ਗੱਡੀ ਪਲਟੀ-5 ਜਵਾਨ ਜ਼ਖ਼ਮੀ

ਰਾਮਬਾਣ/ਜੰਮੂ, 19 ਸਤੰਬਰ (ਪੀ. ਟੀ. ਆਈ.)-ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ.) ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਗੱਡੀ ਪਲਟ ਜਾਣ ਕਾਰਨ ਘੱਟੋ-ਘੱਟ 5 ਬੀ.ਐਸ.ਐਫ. ਜਵਾਨ ਜ਼ਖ਼ਮੀ ਹੋ ...

Ad Position 21
No active advertisement
ਅਜੀਤ ਡੈਸਕ 20-09-2026

ਰਾਮਬਾਣ/ਜੰਮੂ, 19 ਸਤੰਬਰ (ਪੀ. ਟੀ. ਆਈ.)-ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ.) ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਗੱਡੀ ਪਲਟ ਜਾਣ ਕਾਰਨ ਘੱਟੋ-ਘੱਟ 5 ਬੀ.ਐਸ.ਐਫ. ਜਵਾਨ ਜ਼ਖ਼ਮੀ ਹੋ ਗਏ।ਅਧਿਕਾਰੀਆਂ ਨੇ ਦੱਸਿਆ ਕਿ ਬੀ.ਐਸ.ਐਫ. ਦੀ ਗੱਡੀ ਜੰਮੂ ਜਾ ਰਹੇ ਕਾਫਲੇ ਦਾ ਹਿੱਸਾ ਸੀ ਅਤੇ ਇਹ ਹਾਦਸਾ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਚੰਬਾ-ਸੇਰੀ ਨੇੜੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਵਸਨੀਕ ਡਰਾਈਵਰ ਦੀ ਹਾਲਤ ਗੰਭੀਰ ਦੱਸੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ’ਚ ਏ.ਐਸ.ਆਈ. ਹੱਤਿਆ ਮਾਮਲਾ ਪੁਲਿਸ ਮੁਕਾਬਲੇ ’ਚ ਇਕ ਮੁਲਜ਼ਮ ਹਲਾਕ-ਇਕ ਫ਼ਰਾਰ ਅਗਲੀ ਖ਼ਬਰ ਐਚ-1ਬੀ ਵੀਜ਼ਾ-ਟਰੰਪ ਨੇ 1 ਲੱਖ ਡਾਲਰ ਫੀਸ ਵਾਲੀ ਪਾਬੰਦੀ ਇਕ ਸਾਲ ਲਈ ਵਧਾਈ ਭਾਰਤੀ ਪੇਸ਼ੇਵਰਾਂ ’ਤੇ ਵੀ ਪਵੇਗਾ ਅਸਰ
Ad Position 24