26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸਾਬਕਾ ਵਿਧਾਇਕ ਮਿੱਕੀ ਨੇ ਮਹਾਜਨ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Ad Position 21
No active advertisement
ਅਜੀਤ ਡੈਸਕ 07-01-2026

ਤਲਵਾੜਾ, 6 ਜਨਵਰੀ (ਮਹਿਤਾ)-ਦਾਤਾਰਪੁਰ ਦੇ ਮਹਾਜਨ ਪਰਿਵਾਰ ਦੀ ਪੂਜਨੀਕ ਮਾਤਾ ਸ੍ਰੀਮਤੀ ਰਾਜ ਰਾਣੀ ਮਹਾਜਨ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ | ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਵਿਧਾਇਕ ਸਾਬਕਾ ਅਰੁਣ ਡੋਗਰਾ ਮਿਕੀ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪਹੁੰਚੇ | ਮਿੱਕੀ ਨੇ ਕਿਹਾ ਕਿ ਮਾਤਾ ਰਾਜ ਕੁਮਾਰੀ ਮਹਾਜਨ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ | ਇਸ ਮੌਕੇ ਸਰਪੰਚ ਦਾਤਾਰਪੁਰ ਪ੍ਰਭਾਤ ਸ਼ਰਮਾ ਹੈਪੀ, ਡਾ. ਜਸਰੋਟੀਆ, ਕੈਪਟਨ ਮੁਲਤਾਨ ਸਿੰਘ, ਪ੍ਰਕਾਸ਼ ਸਿੰਘ ਡਡਵਾਲ, ਮੌਂਟੀ ਸ਼ਰਮਾ, ਵਿਜੈ ਮਾਲੀਆ, ਮੈਨੇਜਰ ਵਿਵੇਕ ਮਹਾਜਨ, ਕੇਵਲ ਕ੍ਰਿਸ਼ਨ ਮਹਾਜਨ, ਸੁਖਦੇਵ ਰਾਜ ਮਹਾਜਨ, ਡੀ. ਕੇ. ਮਹਾਜਨ, ਜੀਵਨ ਮਹਾਜਨ, ਲਲਿਤ ਮਹਾਜਨ, ਸੁਮਿਤ ਮਹਾਜਨ, ਅਮਿਤ ਮਹਾਜਨ ਆਦਿ ਤੋਂ ਇਲਾਵਾ ਵੱਡੀ ਤਾਦਾਦ 'ਚ ਦਾਤਾਰਪੁਰ ਖੇਤਰ ਨਿਵਾਸੀ ਅਤੇ ਕਾਂਗਰਸੀ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਬ-ਡਵੀਜ਼ਨ ਮੁਕੇਰੀਆਂ ਵਿਖੇ ਐੱਸ.ਡੀ.ਐੱਮ. ਦੀ ਪੋਸਟ ਖ਼ਾਲੀ ਹੋਣ ਕਾਰਨ ਮੁਕੇਰੀਆਂ ਖੇਤਰ ਦੇ ਲੋਕਾਂ ਦੇ ਕੰਮ ਕਈ ਮਹੀਨੇ ਪ... ਅਗਲੀ ਖ਼ਬਰ ਫਰੀਡਮ ਫਾਇਟਰਜ਼ ਉੱਤਰਾਅਧਿਕਾਰੀ ਸੰਸਥਾ ਨੇ ਡੀ.ਸੀ. ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
Ad Position 24