21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕੇਂਦਰ ਦੇ ਬਜਟ ਨੇ ਪੰਜਾਬ ਨੂੰ ਕੀਤਾ ਨਿਰਾਸ਼-ਫੁਗਲਾਣਾ

Ad Position 21
No active advertisement
ਅਜੀਤ ਡੈਸਕ 03-02-2026
ਬਲਵੀਰ ਸਿੰਘ ਫੁਗਲਾਣਾ



ਹੁਸ਼ਿਆਰਪੁਰ, 2 ਫਰਵਰੀ (ਨਰਿੰਦਰ ਸਿੰਘ ਬੱਡਲਾ)-ਜਨਰਲ ਕੈਟਾਗਰੀ ਫ਼ਰੰਟ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਨੇ ਕੇਂਦਰੀ ਬਜਟ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਦੀ ਖ਼ਜ਼ਾਨਾ ਮੰਤਰੀ ਸੀਤਾ ਰਮਨ ਵਲੋਂ ਪੇਸ਼ ਕੀਤੇ ਗਏ ਬਜਟ 'ਚ ਪੰਜਾਬ ਨੂੰ , ਪੰਜਾਬ ਦੀ ਖੇਤੀਬਾੜੀ ਨੂੰ ਅਤੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਵੀ ਅੱਖੋਂ-ਪਰੋਖੇ ਕੀਤਾ ਗਿਆ, ਜਦ ਕਿ ਇਸ ਵਾਰ ਪੰਜਾਬ ਵਾਸੀਆਂ ਨੂੰ ਕਿਸਾਨ ਮਜ਼ਦੂਰਾਂ ਨੂੰ ਬੜੀ ਆਸ ਸੀ ਕਿ ਇਸ ਵਾਰ ਬਜਟ ਵਿਚ ਕੋਈ ਨਾ ਕੋਈ ਪੰਜਾਬ ਲਈ ਰਾਹਤ ਕਾਰਜ ਜਾਂ ਕੋਈ ਖੇਤੀਬਾੜੀ ਸੰਬੰਧੀ ਕੋਈ ਛੋਟ ਕੀਤੀ ਜਾਵੇਗੀ ਅਤੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ 'ਤੇ ਵੀ ਸਮੁੱਚੇ ਪੰਜਾਬੀਆਂ ਦੀ ਨਿਗ੍ਹਾ ਟਿੱਕੀ ਹੋਈ ਸੀ ਕਿ ਉਹ ਵੱਡੇ ਐਲਾਨ ਕਰਨਗੇ, ਪਰ ਅਜਿਹਾ ਨਹੀਂ ਹੋਇਆ, ਜੋ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਬਜਟ ਕਿਸੇ ਵੀ ਪੱਖ ਤੋਂ ਪੰਜਾਬੀਆਂ ਦੀਆਂ ਆਸਾਂ 'ਤੇ ਪੂਰਾ ਨਹੀਂ ਉਤਰਿਆ |
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਮਿਲੀ ਜ਼ਮਾਨਤ ਸੱਚਾਈ ਦੀ ਜਿੱਤ - ਹਰਜੀ ਬਾਜਵਾ ਅਗਲੀ ਖ਼ਬਰ ਵਿਕਾਸ, ਨਿਵੇਸ਼ ਅਤੇ ਰੁਜ਼ਗਾਰ ਦਾ ਰੋਡ-ਮੈਪ ਹੈ 'ਕੇਂਦਰੀ ਬਜਟ 2026-27' - ਸਾਂਪਲਾ
Ad Position 24