ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਮਤਿ ਸੇਵਾ ਸਿਮਰਨ ਸੁਸਾਇਟੀ ਦਾ ਵਡਮੁੱਲਾ ਯੋਗਦਾਨ
ਅਜੀਤ ਡੈਸਕ
03-02-2026
02ਐਮਯੂਕੇ11
ਗੁਰਬਾਣੀ ਕੀਰਤਨ ਮੁਕਾਬਲਿਆਂ ਦੌਰਾਨ ਭਾਗ ਲੈ ਰਹੇ ਬੱਚਿਆਂ ਨੂੰ ਇਨਾਮ ਤਕਸੀਮ ਕਰਦੇ ਸੰਤ ਬਾਬਾ ਗੁਰਦਿਆਲ ਸਿੰਘ ਨਾਲ ਰਵਿੰਦਰ ਸਿੰਘ ਰਵੀ, ਕਿਰਪਾਲ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਅਤੇ ਹੋਰ | ਤਸਵੀਰ : ਦੀਪਕ ਬਹਿਲ