ਗੜ੍ਹਸ਼ੰਕਰ, 9 ਮਾਰਚ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ਪਹੁੰਚਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ ਜਥੇਦਾਰ ਇਕਬਾਲ ਸਿੰਘ ਖੇੜਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਜਿੰਦਰ ਸਿੰਘ ਗਿੱਲ, ਜਸਕਮਲ ਸਿੰਘ ਢਾਡਾ ਕਲਾਂ ਅਤੇ ਅਜੇ ਬਿਲੜੋਂ ਦੀ ਅਗਵਾਈ ਹੇਠ ਹੁਸ਼ਿਆਰਪੁਰ ਰੋਡ 'ਤੇ ਬੱਸ ਸਟੈਂਡ ਨਜ਼ਕੀਕ ਫੁੱਲਾਂ ਦੀ ਵਰਖਾਂ ਕਰਦਿਆਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਸਿਰੋਪਾਓ ਅਤੇ ਸ੍ਰੀ ਸਾਹਿਬ ਨਾਲ ਸ. ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕੀਤਾ | ਇਸ ਮੌਕੇ ਕੁਲਵਰਨ ਸਿੰਘ ਮੋਇਲਾ, ਧਰਮਿੰਦਰ ਕੁਮਾਰ, ਰਾਣਾ ਰਣਬੀਰ ਸਿੰਘ, ਜਗਪਾਲ ਸਿੰਘ ਰੁੜਕੀਖਾਸ, ਹਰਦੀਪ ਸਿੰਘ ਭੰਮੀਆਂ, ਸੁਖਵਿੰਦਰ ਸਿੰਘ ਰੁੜਕੀ, ਦਿਲਬਾਗ ਸਿੰਘ ਰੁੜਕੀ, ਵਰਿੰਦਰਜੀਤ ਸਿੰਘ ਨਮੋਲੀਆਂ, ਮੱਖਣ ਸਿੰਘ ਮੋਇਲਾ, ਲਖਵੀਰ ਸਿੰਘ ਕਾਲੇਵਾਲ, ਜਸਵਿੰਦਰ ਸਿੰਘ ਲੱਲੀਆਂ, ਅਮਰਤੇਜ ਸਿੰਘ, ਅਰਸ਼ਵੀਰ ਸਿੰਘ, ਹਰਭਜਨ ਸਿੰਘ ਡੀ.ਪੀ.ਈ., ਗੁਰਨੇਕ ਸਿੰਘ ਵਾਹਿਦਪੁਰ, ਵਿਨੋਦ ਸਿੰਘ ਸੰਘਾ, ਬਲਵਿੰਦਰ ਸਿੰਘ ਬੈਂਸ ਖੇੜਾ, ਮੁਕੱਦਰ ਖੇੜਾ, ਸੁਖਵਿੰਦਰ ਸਿੰਘ ਗਿੱਲ, ਸਰਬਜੀਤ ਸਿੰਘ ਸਹੋਤਾ, ਨਰਿੰਦਰ ਸਿੰਘ ਸਹੋਤਾ, ਇੰਦਰਜੀਤ ਸਿੰਘ ਸਲੇਮਪੁਰ, ਸ਼ਮਿੰਦਰ ਸਿੰਘ ਸਲੇਮਪੁਰ, ਦਵਿੰਦਰ ਸਿੰਘ ਬੈਂਸ, ਕੁਲਦੀਪ ਸਿੰਘ ਨੰਗਲ ਕਲਾਂ, ਸਰਵਿੰਦਰ ਸਿੰਘ ਠੀਂਡਾ, ਕੁਲਵਰਨ ਸਿੰਘ ਮੋਇਲਾ, ਕੁਲਰਾਜ ਸਿੰਘ ਮੋਇਲਾ, ਮਨਪ੍ਰੀਤ ਸਿੰਘ ਰੌਕੀ, ਬਲਜੀਤ ਕੌਰ ਮੋਇਲਾ, ਮਹਿੰਦਰ ਸਿੰਘ ਚਾਹਲਪੁਰੀ, ਰਣਧੀਰ ਸਿੰਘ ਭਾਰਜ ਤੇ ਹੋਰ ਹਾਜ਼ਰ ਹੋਏ |