14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਚੱਕ ਰਾਜੂ ਸਿੰਘ ਵਿਖੇ ਮੀਨਾ ਰਾਣੀ ਭਟੋਆ ਦੀ ਯਾਦ 'ਚ ਲਾਇਬ੍ਰੇਰੀ ਦਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 11-03-2026
ਸ਼ਾਮਚੁਰਾਸੀ, 10 ਮਾਰਚ (ਗੁਰਮੀਤ ਸਿੰਘ ਖ਼ਾਨਪੁਰੀ)-ਪਿੰਡ ਚੱਕ ਰਾਜੂ ਸਿੰਘ ਵਿਖੇ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਵਰਗਵਾਸੀ ਮੀਨਾ ਰਾਣੀ ਭਟੋਆ ਦੀ ਯਾਦ 'ਚ ਸਥਾਪਿਤ ਨਵੀਂ ਲਾਇਬ੍ਰੇਰੀ ਦਾ ਉਦਘਾਟਨ ਮਾਤਾ ਸੱਤਿਆ ਦੇਵੀ ਵਲੋਂ ਕੀਤਾ ਗਿਆ | ਉਪਰੰਤ ਕਰਵਾਏ ਸਮਾਗਮ ਦੌਰਾਨ ਸਕੂਲੀ ਬੱਚਿਆਂ ਨੇ ਭਾਸ਼ਣ, ਕਵਿਤਾਵਾਂ ਤੇ ਸਕਿਟਾਂ ਪੇਸ਼ ਕੀਤੀਆਂ, ਜਿਨ੍ਹਾਂ ਰਾਹੀਂ ਅÏਰਤਾਂ ਦਾ ਸਮਾਜ ਵਿਚ ਸਥਾਨ ਅਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਵਰਿੰਦਰ ਨਿਮਾਣਾ ਨੇ ਕਿਹਾ ਕਿ ਸਿੱਖਿਆ ਹੀ ਉਹ ਹਥਿਆਰ ਹੈ, ਜਿਸ ਨਾਲ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ | ਇਸ ਮੌਕੇ ਮਾਤਾ ਹਰਬੰਸ ਕੌਰ, ਮਾਤਾ ਗਿਆਨ ਕੌਰ, ਕੁਲਵਿੰਦਰ ਸਿੰਘ ਭਟੋਆ, ਹਰਪ੍ਰੀਤ ਭਟੋਆ, ਜੋਤੀ ਭਟੋਆ, ਸੋਹਣ ਸਿੰਘ, ਬਲਵੀਰ ਸਿੰਘ, ਮਾਸਟਰ ਮੋਹਣ ਲਾਲ, ਮਾ. ਕੰਵਲਜੀਤ ਸਿੰਘ, ਸਰਪੰਚ ਅਸ਼ੋਕ ਕੁਮਾਰ ਕਾਣੇ, ਕਮਾਂਡੈਂਟ ਰਾਮਪਾਲ, ਨੰਬਰਦਾਰ ਜਗੀਰੀ ਲਾਲ ਚਡਿਆਲ, ਮਹਿੰਦਰ ਸਿੰਘ ਭੂਨੋ, ਮਨਜੀਤ ਕੁਮਾਰ ਹੀਰ, ਕੰਵਲ ਸ਼ਾਮਚੁਰਾਸੀ, ਸੁਰਿੰਦਰ ਸਿੰਘ, ਸਰਬਜੀਤ ਸਿੰਘ, ਦਾਰਾ ਸਿੰਘ, ਅਸਿਸਟੈਂਟ ਮੈਨੇਜਰ ਗੁਰਦੀਪ ਸਿੰਘ, ਤਜਿੰਦਰ ਕੌਰ ਵੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਵਿਖੇ ਸਾਡੇ ਬਜ਼ੁਰਗ, ਸਾਡਾ ਮਾਣ ਮਿਸ਼ਨ ਤਹਿਤ ਮੈਡੀਕਲ ਕੈਂਪ ਲਗਾਇਆ <br/> ਅਗਲੀ ਖ਼ਬਰ ਬਿਜਲੀ ਬਿੱਲ 2025 ਦੀਆਂ ਕਾਪੀਆਂ ਸਾੜ ਕੇ ਮੰਡਲ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ <br/>
Ad Position 24