14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਰਾਠਾਂ ਵਲੋਂ ਸੈਲਾ ਰੈਲੀ ਦੀ ਸਫ਼ਲਤਾ ਲਈ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ <br/>

Ad Position 21
No active advertisement
ਅਜੀਤ ਡੈਸਕ 11-03-2026
ਸੈਲਾ ਖ਼ੁਰਦ, 10 ਮਾਰਚ (ਹਰਵਿੰਦਰ ਸਿੰਘ ਬੰਗਾ)-ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਦਾਣਾ ਮੰਡੀ ਸੈਲਾ ਖ਼ੁਰਦ ਵਿਖੇ ਹੋਈ ਪੰਜਾਬੀ ਬਚਾਓ ਰੈਲੀ ਨੂੰ ਸਫਲ ਬਣਾਉਣ ਲਈ ਜੁਝਾਰੂ ਅਹੁਦੇਦਾਰਾਂ ਤੇ ਵਰਕਰਾਂ ਹਰਜੀਤ ਸਿੰਘ ਭਾਂਤਪੁਰ, ਜਰਨੈਲ ਸਿੰਘ ਨੂਰਪੁਰ ਜੱਟਾਂ, ਰਸ਼ਪਾਲ ਸਿੰਘ ਕੁੱਕੜਾਂ, ਕੈਪ:ਜਸਵੰਤ ਸਿੰਘ ਮਹਿੰਗਰੋਵਾਲ, ਅਮਰਜੀਤ ਸਿੰਘ ਪੁਰਖੋਵਾਲ, ਗੁਰਮੇਲ ਸਿੰਘ ਸੈਲਾ ਕਲਾਂ, ਜਗਦੇਵ ਸਿੰਘ ਗੜ੍ਹੀ ਮਾਨਸੋਵਾਲ, ਬਲਵੀਰ ਸਿੰਘ ਕਹਾਰਪੁਰੀ, ਜਸਪਾਲ ਸਿੰਘ ਜਾਡਲੀ, ਚਰਨਜੀਤ ਨਮੋਲੀਆਂ, ਪਰਮਜੀਤ ਸਿੰਘ ਭੂੰਗਰਨੀ, ਧਿਆਨ ਸਿੰਘ ਦਦਿਆਲ, ਡਾ: ਬੱਧਣ, ਪਿ੍ੰ: ਸਰਬਜੀਤ ਸਿੰਘ ਡਾਨਸੀਵਾਲ, ਬਗੀਚਾ ਸਿੰਘ ਪੱਦੀ, ਜੋਗਾ ਸਿੰਘ ਇਬਰਾਈਮਪੁਰ, ਗਿਆਨ ਸਿੰਘ ਸਮੁੰਦੜਾ, ਜਸਵੀਰ ਸਿੰਘ ਸਰਦੁੱਲਾਪੁਰ, ਗੁਰਮੇਲ ਸਿੰਘ ਭਾਮ, ਤਰਲੋਕ ਸਿੰਘ ਨਾਗਪਾਲ ਗੜ੍ਹਸ਼ੰਕਰ, ਤਰਸੇਮ ਸਿੰਘ ਕਸਾਣਾ, ਇਕਬਾਲ ਸਿੰਘ ਗੁੱਗੂ, ਰਸ਼ਪਾਲ ਸਿੰਘ ਪੱਦੀ, ਇੰਦਰਜੀਤ ਸਿੰਘ ਕੁੱਕੜਾਂ, ਕਲਜੀਤ ਸਿੰਘ, ਕਮਲਜੀਤ ਸਿੰਘ, ਮਹਿੰਦਰ ਸਿੰਘ ਡੰਡੇਵਾਲ, ਜਸਵੀਰ ਸਿੰਘ, ਸਤਪਾਲ ਸਿੰਘ ਟੂਟੋਮਜ਼ਾਰਾ, ਐਡ: ਮਨਜੀਤ ਸਿੰਘ ਮਜਾਰਾ, ਅਵਤਾਰ ਸਿੰਘ ਬਿੰਜੋਂ ਆਦਿ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ 'ਵਰਸਿਟੀ 'ਚ ਵਿਦਿਆਰਥੀਆਂ ਨਾਲ ਹੋਇਆ ਗ਼ਲਤ ਵਿਵਹਾਰ ਨਿੰਦਣਯੋਗ- ਖ਼ਾਲਸਾ <br/> ਅਗਲੀ ਖ਼ਬਰ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਸਨਮਾਨ
Ad Position 24