ਹਰਿਆਣਾ, 27 ਮਾਰਚ (ਹਰਮੇਲ ਸਿੰਘ ਖੱਖ)- ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਣਾ ਵਿਖੇ ਰਾਮ ਨÏਮੀ ਦੇ ਮÏਕੇ 'ਤੇ ਪਿ੍ੰਸੀਪਲ ਰਮਨਦੀਪ ਸਿੰਘ ਅਤੇ ਸਕੂਲ ਦੇ ਪ੍ਰਧਾਨ ਰਾਜਿੰਦਰ ਸਿੰਘ ਮਾਰਸ਼ਲ ਨੇ ਬੱਚਿਆਂ ਨੂੰ ਇਸ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ¢ ਉਨ੍ਹਾਂ ਕਿਹਾ ਕਿ ਇਹ ਤਿਉਹਾਰ ਭਾਰਤ ਵਿੱਚ ਸ਼ਰਧਾ ਅਤੇ ਵਿਸ਼ਵਾਸ ਨਾਲ ਮਨਾਇਆ ਜਾਂਦਾ ਹੈ¢ ਰਾਮ ਨÏਮੀ ਚੈਤਰਾ ਨਵਰਾਤਰੀ ਦੇ ਅੰਤ ਨੂੰ ਵੀ ਦਰਸਾਉਂਦੀ ਹੈ¢ ਹਿੰਦੂ ਧਰਮ ਗ੍ਰੰਥਾਂ ਅਨੁਸਾਰ, ਭਗਵਾਨ ਰਾਮ ਦਾ ਜਨਮ ਇਸ ਦਿਨ ਹੋਇਆ ਸੀ, ਇਸ ਲਈ ਸ਼ਰਧਾਲੂ ਇਸ ਸ਼ੁਭ ਤਾਰੀਖ ਨੂੰ ਰਾਮ ਨÏਮੀ ਦੇ ਰੂਪ ਵਿੱਚ ਮਨਾਉਂਦੇ ਹਨ ਅਤੇ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਨ ਦੇ ਪੁੰਨ ਵਿੱਚ ਹਿੱਸਾ ਲੈਂਦੇ ਹਨ¢ ਇਸ ਮÏਕੇ ਚੇਅਰਮੈਨ ਰਾਜਿੰਦਰ ਸਿੰਘ ਮਾਰਸ਼ਲ, ਕੁਲਵੰਤ ਸਿੰਘ ਮਾਰਸ਼ਲ ਸਕੂਲ ਕੋਆਰਡੀਨੇਟਰ ਰਾਜੇਸ਼ ਕੁਮਾਰੀ, ਕੋਆਰਡੀਨੇਟਰ ਹਰਦੀਪ ਕÏਰ, ਸਟਾਫ਼ ਮੈਂਬਰ ਪ੍ਰੇਰਨਾ, ਮਮਤਾ ਰਾਣੀ, ਕੁਲਦੀਪ ਕÏਰ, ਰੰਜੂ, ਪ੍ਰਦੀਪ ਕÏਰ, ਦੀਨ ਸ਼ਰਮਾ, ਦੀਨ ਸ਼ਰਮਾ, ਦੀਪਇੰਦਰ ਕÏਰ, ਡਾ. ਜਸਵਿੰਦਰ ਕÏਰ, ਰਾਜੀਵ ਸਿੰਘ, ਹਰਵਿੰਦਰ ਸਿੰਘ, ਮਾਨਸੀ, ਸੁਖਪ੍ਰੀਤ ਕÏਰ, ਨੇਹਾ, ਪਿ੍ਆ ਸੈਣੀ, ਕੁੰਜਨ, ਕਰਿਸ਼ਮਾ ਰਮਨਦੀਪ ਕÏਰ ਆਦਿ ਹਾਜ਼ਰ ਸਨ¢