28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਵ. ਸਤਪਾਲ ਸੇਲ ਦਾ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ 'ਚ ਹੋਇਆ ਅੰਤਿਮ ਸੰਸਕਾਰ

Ad Position 21
No active advertisement
ਅਜੀਤ ਡੈਸਕ 03-04-2026
ਤਲਵਾੜਾ, 2 ਅਪ੍ਰੈਲ (ਮਹਿਤਾ)- ਕੰਡੀ ਖੇਤਰ ਦੇ ਪ੍ਰਸਿੱਧ ਸਮਾਜ ਸੇਵਕ ਉੱਘੇ ਸਿੱਖਿਆ ਸ਼ਾਸਤਰੀ ਸੇਵਾ ਮੁਕਤ ਪਿ੍ੰਸੀਪਲ ਸਤਪਾਲ ਸੇਲ (87) ਨਿਵਾਸੀ ਦਾਤਾਰਪੁਰ ਦਾ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਪਿਛਲੇ ਦਿਨੀਂ ਦੇਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਦਾਤਾਰਪੁਰ ਦੀ ਸ਼ਮਸ਼ਾਨ ਭੂਮੀ ਵਿਖੇ ਕਰ ਦਿੱਤਾ ਗਿਆ | ਇਸ ਦੁੱਖ ਦੀ ਘੜੀ ਵਿਚ ਸਾਬਕਾ ਵਿਧਾਇਕ ਦਸੂਹਾ ਅਰੁਣ ਡੋਗਰਾ ਮਿੱਕੀ, ਸਰਪੰਚ ਦਾਤਾਰਪੁਰ ਪ੍ਰਭਾਤ ਹੈਪੀ, ਮੈਨੇਜਰ ਯਾਦਵਿੰਦਰ ਕੰਵਰ, ਸੁਨੇਸ਼, ਰਾਜੂ ਸਵੀਟਸ, ਰਾਜੀਵ ਸੰਜੀਵਨੀ, ਐਡਵੋਕੇਟ ਰਿਤੇਸ਼ ਕਸ਼ਯਪ, ਅਰੁਣ ਕਸ਼ਯਪ, ਇੰਜ. ਸੁਮੇਸ਼ ਮਹਿਤਾ, ਪਿ੍ੰਸੀਪਲ ਰਜੇਸ਼ ਡਡਵਾਲ, ਨਰੇਸ਼ ਠਿੱਪੂ, ਡਾਕਟਰ ਸੁਦਰਸ਼ਨ ਚੌਹਾਨ, ਪਵਨ ਮਹਿਤਾ, ਸਾਬਕਾ ਸਰਪੰਚ ਠੇਕੇਦਾਰ ਦਰਮੇਸ਼ ਸਿੰਘ, ਨਿਰਮਲ ਪਹਿਲਵਾਨ, ਨਰੇਸ਼ ਮਹਿਤਾ, ਆਸ਼ੂਤੋਸ਼ ਮਹਿਤਾ, ਉਮੇਸ਼ ਪਠਾਨੀਆ, ਪੰਡਿਤ ਜੈ ਸ਼ੰਕਰ ਸ਼ਾਸਤਰੀ, ਡਾਕਟਰ ਸਤਪਾਲ ਸ਼ਾਸਤਰੀ, ਸੁਖਦੇਵ ਰਾਜ ਮਹਾਜਨ ਕਾਲਾ, ਪਿ੍ੰਸੀਪਲ ਸਤਵਿੰਦਰ ਮਹਿਤਾ, ਮਾਸਟਰ ਚਮਨ ਲਾਲ, ਇੰਜੀਨੀਅਰ ਮਨੀ ਠਾਕੁਰ, ਇੰਜੀਨੀਅਰ ਲਲਿਤ ਪਾਲ, ਸਰਪੰਚ ਪਵਨ ਪੰਮੀ ਪ੍ਰਧਾਨ ਦਸਹਿਰਾ ਕਮੇਟੀ, ਵਿਪਨ ਚੰਦ ਭਾਖਨ ਨਿਊਜ਼ ਪੇਪਰ ਏਜੰਟ, ਸ਼ਾਮ ਲਾਲ, ਵਿਕਾਸ ਮਹਾਜਨ, ਪ੍ਰਕਾਸ਼ ਸਿੰਘ ਡਡਵਾਲ, ਸਾਬਕਾ ਸੰਮਤੀ ਮੈਂਬਰ ਕੈਪਟਨ ਰਵਿੰਦਰ ਸ਼ਰਮਾ, ਜੁਗਿੰਦਰ ਸ਼ਰਮਾ, ਮਿਸਤਰੀ ਵੀਰ ਸਿੰਘ, ਪਿ੍ੰਸੀਪਲ ਸੁਰਿੰਦਰ ਡਡਵਾਲ, ਡੀ.ਸੀ ਭਾਰਦਵਾਜ, ਰਵੀਨੰਦਨ ਲਵਲੀ, ਸੁਰਿੰਦਰ ਟਿੰਡੀ, ਜੋਤੀ ਸ਼ਰਮਾ, ਰਜਿੰਦਰ ਬੱਬੂ, ਸਦਾ ਰਾਮ, ਠਾਕੁਰ ਬਿਆਸ ਦੇਵ, ਠਾਕੁਰ ਚੌਪਾਲ ਸਿੰਘ, ਸਾਬਕਾ ਸਰਪੰਚ ਰੇਪੂਰ ਡਾਕਟਰ ਵਿਜੇ ਸਿੰਘ, ਲੈਕਚਰਾਰ ਪਵਨ ਸਿੰਘ, ਲੈਕਚਰਾਰ ਗੁਰਸ਼ਰਨ ਸਿੰਘ, ਡਾਕਟਰ ਰਾਹੁਲ ਸ਼ਰਮਾ, ਬਲਭੱਦਰ ਮਹਿਤਾ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤਾਰਪੁਰ ਦਾ ਸਮੂਹ ਸਟਾਫ਼ ਧਾਰਮਿਕ, ਰਾਜਨੀਤਿਕ, ਸਮਾਜਿਕ ਵਿੱਦਿਅਕ ਅਦਾਰਿਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਾਤਾਰਪੁਰ ਵਾਸੀ ਹਾਜ਼ਰ ਸਨ | ਸਵਰਗੀ ਪਿ੍ੰਸੀਪਲ ਸਤਪਾਲ ਸ਼ਰਮਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਯੁਗੇਸ਼ ਸੇਲ ਲੈਕਚਰਾਰ ਨੇ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਸਾਂਝੀ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਅਗਲੀ ਖ਼ਬਰ ਭਾਜਪਾ ਦੇ ਮੁੱਖ ਦਫ਼ਤਰ ਚੰਡੀਗੜ੍ਹ ਨਜ਼ਦੀਕ ਹੋਇਆ ਧਮਾਕਾ ਨਿੰਦਣਯੋਗ- ਡਾ. ਰਾਏ
Ad Position 24