25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪਿੰਡ ਪੁਰੀਕਾ ਦੀ ਖੇਡ ਗਰਾਊਾਡ ਦਾ ਪ੍ਰੋ. ਜੀ. ਐਸ. ਮੁਲਤਾਨੀ ਨੇ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 05-05-2026
ਨੌਸ਼ਹਿਰਾ ਪੱਤਣ, 4 ਮਈ (ਗੁਰਜੀਤ ਸਿੰਘ ਭੰਮਰਾ)-ਪਿੰਡ ਪੁਰੀਕਾ ਵਿਖੇ 28 ਲੱਖ 30 ਹਜ਼ਾਰ ਦੀ ਲਾਗਤ ਨਾਲ ਬਣੇ ਖੇਡ ਸਟੇਡੀਅਮ ਦਾ ਉਦਘਾਟਨ ਪ੍ਰੋ. ਜੀ. ਐਸ. ਮੁਲਤਾਨੀ ਹਲਕਾ ਇੰਚਾਰਜ 'ਆਪ' ਨੇ ਆਪਣੇ ਕਰ ਕਮਲਾ ਨਾਲ ਕੀਤਾ | ਇਸ ਮੌਕੇ ਪ੍ਰੋ. ਜੀ. ਐਸ. ਮੁਲਤਾਨੀ ਨੇ ਕਿਹਾ ਕਿ ਖੇਡ ਸਟੇਡੀਅਮ ਦਾ ਬੱਚਿਆਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ | ਪਿੰਡ ਪੁਰੀਕਾ ਦੇ ਨੌਜਵਾਨਾਂ ਤੋਂ ਇਲਾਵਾ ਨਜ਼ਦੀਕੀ ਪਿੰਡਾਂ ਦੇ ਨੌਜਵਾਨ ਵੀ ਹੁਣ ਇਸ ਖੇਡ ਗਰਾਊਾਡ 'ਚ ਆ ਕੇ ਖੇਡਾਂ ਖੇਡ ਸਕਣਗੇ | ਉਨ੍ਹਾਂ ਕਿਹਾ ਨੌਜਵਾਨ ਖੇਡ ਗਰਾਊਾਡਾਂ 'ਚ ਖੇਡਾਂ ਰਾਹੀਂ ਆਪਣਾ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਨ | ਇਸ ਮੌਕੇ ਚੇਅਰਮੈਨ ਹਰਜੀਤ ਸਿੰਘ ਸਹੋਤਾ ਮਾਰਕੀਟ ਕਮੇਟੀ, ਐਮ. ਸੀ. ਮਾਸਟਰ ਸੇਵਾ ਸਿੰਘ, ਜਤਿੰਦਰ ਸ਼ਰਮਾ ਬਲਾਕ ਪ੍ਰਧਾਨ, ਸੁਖਦੇਵ ਸਿੰਘ ਬਲਾਕ ਸੰਮਤੀ ਮੈਂਬਰ, ਅਮਿੱਤ ਕੁਮਾਰ ਬਲਾਕ ਪ੍ਰਧਾਨ, ਕੈਪਟਨ ਸਤਪਾਲ ਪ੍ਰਧਾਨ ਸਾਬਕਾ ਸੈਨਿਕ, ਵਿੰਗ, ਅਮਨ ਠਾਕੁਰ ਯੁਵਾ ਪ੍ਰਧਾਨ, ਬੌਬੀ ਰਾਣਾ ਚੇਅਰਮੈਨ ਵਪਾਰ ਵਿੰਗ, ਬੈਨੀ ਰਾਣਾ ਬਲਾਕ ਸੰਮਤੀ ਮੈਂਬਰ, ਤਸਵੀਰ ਸਿੰਘ, ਨਾਰੰਗ ਸਿੰਘ, ਮਹਿਲ ਸਿੰਘ ਤੇ ਵਿਪਨ ਕੁਮਾਰ ਮਾਖਾ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਜਬਰੀ ਪੁਲਿਸ ਹਿਰਾਸਤ 'ਚ ਲੈ ਕੇ ਕੁੱਟਮਾਰ ਕਰਨ ਦੀ ਨਿਖੇਧੀ ਅਗਲੀ ਖ਼ਬਰ ਭਾਜਪਾ ਦੀ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ
Ad Position 24