10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਹਿਜ਼ ਐਕਸੀਲੈਂਟ ਇੰਸਟੀਚਿਊਟਸ ਦੇ ਵਿਦਿਆਰਥੀਆਂ ਦਾ 12ਵੀਂ ਜਮਾਤ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਹੁਸ਼ਿਆਰਪੁਰ, 15 ਮਈ (ਹਰਪ੍ਰੀਤ ਕੌਰ)-ਹਿਜ਼ ਐਕਸੀਲੈਂਟ ਇੰਸਟੀਚਿਊਟਸ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸੰਸਥਾ ਦੇ ਕੁੱਲ 24 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਵੱਧ ਅੰਕ ਹਾਸਿਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਵਿਚ ਨਵਪ੍ਰੀਤ ਕੌਰ ਨੇ 95.2, ਸ਼ੋਰਿਆ ਧਰ ਨੇ 94.6, ਇਸ਼ਮੀਤ ਸਿੰਘ ਨੇ 94.4, ਪ੍ਰਥਮ ਗੁਪਤਾ ਨੇ 94.2, ਜਸਲੀਨ ਕੌਰ ਨੇ 93.8, ਬੈਨੀ ਮਾਹੀ ਨੇ 93.8, ਜੈਸੀਕਾ ਕੌਰ ਨੇ 92.6, ਕਾਰਤੀਕੇ ਸ਼ਰਮਾ ਨੇ 92.6, ਜੀਆ ਨੇ 91.8, ਹਰਸਿਮਰਨ ਨੇ 91.8, ਸਮਨਦੀਪ ਨੇ 91.2, ਮੰਨਤ ਨੇ 90.8, ਮਿਯੰਕ ਨੇ 90.8, ਅਰਨਵ ਆਨੰਦ ਨੇ 90.6, ਅਰਸ਼ਦੀਪ ਕੌਰ ਨੇ 90.4, ਗੁਣਤਾਸ਼ ਸਿੱਧੂ ਨੇ 90.4, ਅਰਸ਼ਦੀਪ ਸਿੰਘ ਬਡਵਾਲ ਨੇ 90.4, ਗੁਰਨੂਰ ਕੌਰ ਨੇ 89.4, ਨਿਵੇਦਿਤਾ ਨੇ 89.2, ਦਿਸ਼ਾਂਤ ਸ਼ਰਮਾ ਨੇ 89.2, ਵਰੁਨਦੀਪ ਸਿੰਘ ਨੇ 88.8, ਰਾਸ਼ੀ ਸ਼ਰਮਾ ਨੇ 88.6, ਸੀਆ ਨੇ 88.6, ਪਰਮਪ੍ਰੀਤ ਕੌਰ ਨੇ 87.6, ਪ੍ਰਕੀਰਤੀ ਚੌਧਰੀ ਨੇ 87, ਜਪਲੀਨ ਕੌਰ ਨੇ 87.2, ਰਿਸ਼ਿਤਾ ਸ਼ਰਮਾ ਨੇ 86.8, ਤਨਵੀ ਸ਼ਰਮਾ ਨੇ 88, ਤਨਵੀਰ ਕੌਰ ਨੇ 87.6, ਰਾਜਪ੍ਰੀਤ ਕੇ ਸੰਘਾ ਨੇ 86.4, ਰਾਧਿਕਾ ਸ਼ਰਮਾ ਨੇ 85.8, ਰਿਸ਼ਿਕਾ ਮਹੇ ਨੇ 85.2, ਸੰਜਨਾ ਨੇ 85.6, ਹਰਲੀਨ ਕੌਰ ਨੇ 85.6, ਰਿਸ਼ਭ ਮਹਿਰਾ ਨੇ 85.2, ਵੰਸ਼ ਵਸ਼ਿਸ਼ਟ ਨੇ 85.8, ਅਨੁਪ੍ਰੀਤ ਨੇ 85.8, ਤਾਜ ਸੈਣੀ ਨੇ 86, ਨੀਕੀਤਾ ਸੈਣੀ ਨੇ 88.6, ਜਸਨੂਰ ਕੇ ਸੰਘਾ ਨੇ 86.8, ਮਨੂੰ ਦਿਲਾਵਰ ਨੇ 86.8, ਮਨਦੀਪ ਕੌਰ ਨੇ 86.4 ਫੀਸਦੀ ਅੰਕ ਹਾਸਿਲ ਕਰਕੇ ਇੰਸਟੀਚਿਊਟ ਦਾ ਨਾਂਅ ਰੌਸ਼ਨ ਕੀਤਾ | ਇਸ ਤੋਂ ਇਲਾਵਾ ਆਨੰਦੀ ਮਨੰਤ, ਨਵਪ੍ਰੀਤ ਕੌਰ, ਕਨਿਕਾ ਜੋਸ਼ੀ, ਨਿਧੀ, ਸਮੀਕਸ਼ਾ, ਨਿਹਾਰਿਕਾ, ਕਸ਼ਿਕਾ ਨਾਗੀ, ਅਨਪ੍ਰੀਤ ਕੌਰ, ਪ੍ਰਭਜੋਤ ਕੌਰ, ਨੈਤਿਕ, ਜਸਕਰਨ ਸਿੰਘ, ਜਗਮੋਹਨ ਸਿੰਘ, ਸਿਮਰਪ੍ਰੀਤ ਸਿੰਘ, ਵੰਸ਼ ਸ਼ਰਮਾ, ਨਿਸ਼ਾਂਤ, ਮੋਹਿਤ, ਧੀਰ, ਆਰਜੂ, ਅਰਪਿਤਾ ਸ਼ਰਮਾ, ਹਰਜੋਤ ਕੌਰ, ਜੈਸਮੀਨਦੀਪ ਕੌਰ, ਹਰਪ੍ਰੀਤ ਕੌਰ, ਹਰਲੀਨ ਕੌਰ, ਜੈਸਮੀਨ ਕੌਰ, ਪਰਮਜੀਤ ਕੌਰ, ਰਾਣੀ ਆਦਿਆ, ਰਵਨੀਤ ਕੌਰ, ਵੰਸ਼ਿਕਾ ਆਦਿ ਵੀ ਚੰਗੇ ਨੰਬਰ ਲੈ ਕੇ ਪਾਸ ਹੋਏ | ਸੰਸਥਾ ਦੇ ਡਾਇਰੈਕਟਰ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਤਲਵਾੜਾ ਵਿਖੇ ਦੋ-ਦਿਨਾ ਬਣਾਉਟੀ ਅੰਗਾਂ ਤੇ ਸਹਾਇਕ ਉਪਕਰਨਾਂ ਦੀ ਵੰਡ ਦਾ ਮੈਗਾ ਕੈਂਪ ਸ਼ੁਰੂ ਅਗਲੀ ਖ਼ਬਰ ਪਾਉਂਟਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ 22 ਨੂੰ
Ad Position 24