ਗੁਰਦੁਆਰਾ ਸ਼ਹੀਦਾਂ ਲੱਧੇਵਾਲ 'ਚ ਗਤਕਾ ਸਿਖਲਾਈ ਕੈਂਪ ਸ਼ੁਰੂ
ਅਜੀਤ ਡੈਸਕ
21-05-2026
ਇਸ ਮੌਕੇ ਤਰਲੋਚਨ ਸਿੰਘ ਸਕਰੂਲੀ, ਪਰਮਜੀਤ ਸਿੰਘ ਮੇਘੋਵਾਲ, ਜਥੇਦਾਰ ਹਰਬੰਸ ਸਿੰਘ ਸਰਹਾਲਾ, ਬਾਜਵੀਰ ਸਿੰਘ ਰਤਨ ਦਿੱਲੀ, ਗੁਰਜਿੰਦਰ ਸਿੰਘ ਸਰਹਾਲਾ, ਜਗਮੋਹਣ ਸਿੰਘ ਹਵੇਲੀ, ਰਣਵੀਰ ਸਿੰਘ ਸਕੱਤਰ, ਦਵਿੰਦਰ ਸਿੰਘ ਬਾਹੋਵਾਲ, ਅਰਸ਼ਵੀਰ ਸਿੰਘ ਖ਼ਾਲਸਾ, ਸੁਰਜੀਤ ਸਿੰਘ ਗਿੱਲ, ਜਸਪਾਲ ਸਿੰਘ ਖਾਨਪੁਰ, ਮਨਬੀਰ ਸਿੰਘ ਚੰਬਲਾਂ, ਸਤਨਾਮ ਸਿੰਘ ਨੰਗਲ, ਰਵਿੰਦਰ ਸਿੰਘ ਨੋਨਾਂ ਭੂੰਨੋ, ਪਰਮਜੀਤ ਸਿੰਘ ਪੰਮਾ ਬਾਹੋਵਾਲ, ਇਕਬਾਲ ਸਿੰਘ ਜੰਡਿਆਲਾ, ਪਿ੍ੰਸ ਸਿੰਘ ਜੰਡਿਆਲਾ, ਮਲਕੀਤ ਸਿੰਘ ਕਟਾਰੀਆਂ, ਅਮਰਜੀਤ ਸਿੰਘ, ਖੁਸ਼ਵੰਤ ਸਿੰਘ ਮੇਘੋਵਾਲ, ਦਲਵੀਰ ਸਿੰਘ ਬੱਬੂ ਬੈਂਸ, ਗੁਰਮੁੱਖ ਸਿੰਘ ਸੋਢੀ, ਵਿਕਰਮ ਸਿੰਘ ਆਦਿ ਹਾਜ਼ਰ ਸਨ |