08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮਾਸਟਰ ਸੋਹਨ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 28-06-2026
ਹਰਿਆਣਾ, 27 ਜੂਨ (ਹਰਮੇਲ ਸਿੰਘ ਖੱਖ)-ਸਮਾਜ ਸੇਵੀ ਮਾਸਟਰ ਸੋਹਨ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ’ਚ ਭਾਈ ਸੁਖਰਾਜ ਸਿੰਘ ਰਾਜਾ ਪ੍ਰੀਤਮ ਪੁਰਾ ਦੇ ਜਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਅਵਤਾਰ ਸਿੰਘ ਜੌਹਲ, ਸੰਦੀਪ ਸਿੰਘ ਪੰਡੋਰੀ ਤੇ ਸਰਬਜੀਤ ਸਿੰਘ ਕੰਗ ਨੇ ਮਾਸਟਰ ਸੋਹਨ ਸਿੰਘ ਦੀ ਜੀਵਨੀ ’ਤੇ ਸਾਂਝ ਪਾਈ। ਇਸ ਮੌਕੇ ਅਮਨਦੀਪ ਸਿੰਘ ਤੇ ਸੰਦੀਪ ਸਿੰਘ (ਸਪੁੱਤਰ), ਦੇਸ ਰਾਜ ਸਿੰਘ ਧੁੱਗਾ ਸਾਬਕਾ ਮੰਤਰੀ, ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼੍ਰੋ. ਅਕਾਲੀ ਦਲ (ਬ), ਅਵਤਾਰ ਸਿੰਘ ਜੌਹਲ, ਸਰਬਜੀਤ ਸਿੰਘ ਕੰਗ, ਗੁਰਦੀਪ ਸਿੰਘ ਖੁਣ ਖੁਣ, ਪਰਮਿੰਦਰ ਸਿੰਘ ਪਨੂੰ, ਮਾ. ਧਰਮਪਾਲ ਸਿੰਘ, ਅਮਨਦੀਪ ਸ਼ਰਮਾ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ, ਮਾ: ਕੁਲਵਿੰਦਰ ਸਿੰਘ ਜੰਡਾ, ਗੁਰਜੀਤ ਸਿੰਘ ਨੀਲਾ ਨਲੋਆ, ਇਕਬਾਲ ਸਿੰਘ ਜੌਹਲ, ਸਰਬਜੀਤ ਸਿੰਘ ਕੰਗ, ਜਸਵਿੰਦਰ ਸਿੰਘ ਬਾਸ਼ਾ, ਜਸਵੀਰ ਸਿੰਘ ਚੌਹਾਨ, ਮਦਨ ਮੋਹਨ ਮੂਸਾ, ਜੀਵਨ ਕੁਮਾਰ, ਸੰਤੋਖ ਸਿੰਘ ਔਜਲਾ, ਯਾਦਵਿੰਦਰ ਸਿੰਘ ਸੋਢੀ, ਕਰਨਲ ਅਮਲੂਕ ਸਿੰਘ, ਸੁਖਦੇਵ ਸਿੰਘ ਖੁਣ ਖੁਣ, ਹਰਮਨਦੀਪ ਸਿੰਘ ਸੂਮਲ, ਡਾ. ਜਸਪਾਲ ਸਿੰਘ ਢੇਰੀ, ਡਾ. ਲਖਵੀਰ ਸਿੰਘ, ਮਾ: ਸੁੱਚਾ ਸਿੰਘ, ਜਸਪਾਲ ਸਿੰਘ ਦੁਸਾਂਝ ਕਲਾਂ, ਸਤਪਾਲ ਸਿੰਘ ਭੁਲਾਣਾ ਪ੍ਰਿੰ: ਰਣਜੀਤ ਸਿੰਘ ਧਨੋਆ, ਐਡ: ਗੁਰਵੀਰ ਸਿੰਘ ਚੌਟਾਲਾ, ਗੁਰਿੰਦਰ ਸਿੰਘ ਧੂਤ, ਸੁਖਦੇਵ ਸਿੰਘ ਖੁਣ ਖੁਣ, ਨੰਬਰਦਾਰ ਮਨਜੀਤ ਸਿੰਘ, ਅਮਰੀਕ ਸਿੰਘ ਗਿੱਲ, ਮਾ: ਸੁਰਿੰਦਰ ਸਿੰਘ, ਪ੍ਰਿਤਪਾਲ ਸਿੰਘ ਚੌਟਾਲਾ, ਕਮਲਜੀਤ ਸਿੰਘ ਭੂਪਾ, ਮਾ: ਤਰਸੇਮ ਸਿੰਘ ਚੌਟਾਲਾ, ਕੁਲਵੰਤ ਸਿੰਘ ਪਨੂੰ, ਸੁਖਵਿੰਦਰ ਸਿੰਘ ਸਾਬਕਾ ਡੀ. ਈ. ਓ., ਬਲਵੀਰ ਸਿੰਘ ਬੁਰੇ ਜੱਟਾਂ, ਗੁਰਪ੍ਰੀਤ ਸਿੰਘ ਗਿੱਲ, ਜਗਜੀਤ ਸਿੰਘ ਸੰਮਤੀ ਮੈਂਬਰ, ਜਰਨੈਲ ਸਿੰਘ, ਸਰਪੰਚ ਬਲਵੀਰ ਸਿੰਘ, ਜਗਵਿੰਦਰ ਸਿੰਘ, ਮੋਨੂੰ ਭੂੰਗਾ, ਡਾ. ਬਲਵਿੰਦਰ ਸਿੰਘ, ਨਵੀ ਅਟਵਾਲ, ਉਂਕਾਰ ਸਿੰਘ, ਸੁਖਜਿੰਦਰ ਸਿੰਘ ਪੰਨੂੰ, ਅਰਵਿੰਦ ਸਿੰਘ ਧੂਤ, ਗੁਰਦੀਪ ਸਿੰਘ ਹਰਿਆਣਾ, ਮਾ: ਮਨਜੀਤ ਸਿੰਘ, ਹਰਮਨਦੀਪ ਸਿੰਘ, ਅਮਰਦੀਪ ਸਿੰਘ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੰਧੋਵਾਲ ਦੇ ਵਾਸੀਆਂ ਵਲੋਂ ਸੂਇਆਂ ਤੋਂ ਖੇਤਾਂ ਨੂੰ ਪਾਣੀ ਨਾ ਮਿਲਣ ਕਾਰਨ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਘੱਟ ਬਿਜਲੀ ਸਪਲਾਈ ਖ਼ਿਲਾਫ਼ ਕਿਸਾਨ ਯੂਨੀਅਨ ਵਲੋਂ ਸਬ-ਸਟੇਸ਼ਨ ਸ਼ਾਮਚੁਰਾਸੀ ’ਚ ਰੋਸ ਪ੍ਰਦਰਸ਼ਨ
Ad Position 24