18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਚੱਬੇਵਾਲ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕਿਸਾਨ ਵਿੰਗ ਦਾ ਸਨਮਾਨ

ਚੱਬੇਵਾਲ, 17 ਅਗਸਤ (ਰਾਜੀਵ ਭਾਰਦਵਾਜ)- ਵਿਧਾਨ ਸਭਾ ਹਲਕਾ ਚੱਬੇਵਾਲ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਦਫ਼ਤਰ ਵਿਖੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਦਾ ਅਗਵਾਈ ਵਿਚ ਪਾਰਟੀ ਦੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੁਣੀ ਗਈ ਕਿਸਾਨ ਵਿੰਗ ਦੀ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੌਕੇ ਕਿਸਾਨ ਵਿੰਗ ਦੇ ਚੁਣੇ ਗਏ ਪ੍ਰਧਾਨ ਅਕਾਲੀ ਦਲ ਦੇ ਸੀਨੀਅਰ ਆਗੂ ਕਰਨਜੀਤ ਸਿੰਘ ਸਿੰਬਲੀ ਨੇ ਸਾਰੀ ਕਮੇਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਜ਼ਮੀਨੀ ਪੱਧਰ ’ਤੇ ਪਾਰਟੀ ਲਈ ਮਿਹਨਤ ਕਰਨ ਦੀ ਲੋੜ ਹੈ।

Ad Position 21
No active advertisement
ਅਜੀਤ ਡੈਸਕ 18-08-2026
ਚੱਬੇਵਾਲ, 17 ਅਗਸਤ (ਰਾਜੀਵ ਭਾਰਦਵਾਜ)- ਵਿਧਾਨ ਸਭਾ ਹਲਕਾ ਚੱਬੇਵਾਲ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਦਫ਼ਤਰ ਵਿਖੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਦਾ ਅਗਵਾਈ ਵਿਚ ਪਾਰਟੀ ਦੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੁਣੀ ਗਈ ਕਿਸਾਨ ਵਿੰਗ ਦੀ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੌਕੇ ਕਿਸਾਨ ਵਿੰਗ ਦੇ ਚੁਣੇ ਗਏ ਪ੍ਰਧਾਨ ਅਕਾਲੀ ਦਲ ਦੇ ਸੀਨੀਅਰ ਆਗੂ ਕਰਨਜੀਤ ਸਿੰਘ ਸਿੰਬਲੀ ਨੇ ਸਾਰੀ ਕਮੇਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਜ਼ਮੀਨੀ ਪੱਧਰ ’ਤੇ ਪਾਰਟੀ ਲਈ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਕਿਸਾਨਾਂ ਦੀ ਹਿਤੈਸ਼ੀ ਸਰਕਾਰ ਰਹੀ ਹੈ ਤੇ 2027 ਵਿਚ ਪੂਰੇ ਪੰਜਾਬ ਵਿਚ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਦੇ ਰੂਪ ਵਿਚ ਉੱਭਰ ਕੇ ਆਵੇਗੀ । ਇਸ ਮੌਕੇ ਪ੍ਰਦੀਪ ਸਿੰਘ ਦਾਤਾ, ਨੰਬਰਦਾਰ ਸਿਮਰਨਜੀਤ ਸਿੰਘ ਚੱਬੇਵਾਲ, ਰਣਵੀਰ ਸਿੰਘ ਭੀਲੋਵਾਲ, ਨਿਰਮਲ ਸਿੰਘ ਭੀਲੋਵਾਲ ਸੀਨੀਅਰ ਆਗੂ, ਰਣਜੀਤ ਸਿੰਘ ਭਾਣਾ, ਫੌਜਾ ਸਿੰਘ ਅਹਿਰਾਣਾ ਖ਼ੁਰਦ, ਸਤਨਾਮ ਸਿੰਘ ਬੰਟੀ, ਤਜਿੰਦਰ ਸਿੰਘ ਭੁੰਗਰਨੀ, ਜਤਿੰਦਰ ਸਿੰਘ ਹਾਰਟਾਂ, ਮੱਖਣ ਸਿੰਘ ਮਹਿਨਾ, ਮਨਦੀਪ ਸਿੰਘ ਬੋਹਣ, ਕਮਲਜੀਤ ਸਿੰਘ ਬੱਡਲਾ, ਸਰਬਜੀਤ ਸਿੰਘ ਸਸੋਲੀ, ਰਣਵੀਰ ਸਿੰਘ ਹੰਦੋਵਾਲ, ਦਵਿੰਦਰ ਸਿੰਘ ਮੁਖੋਮਜਾਰਾ, ਲਖਵੀਰ ਸਿੰਘ ਮਾਨਾ, ਜਸਪਾਲ ਸਿੰਘ ਖ਼ਾਨਪੁਰ, ਸੁਖਵਿੰਦਰ ਸਿੰਘ ਬਾਹੋਵਾਲ, ਕੁਲਵਰਨ ਸਿੰਘ ਖੈਰੜ, ਦਲੇਰ ਸਿੰਘ ਕੋਟਲਾ, ਜਸਵੀਰ ਸਿੰਘ ਜੱਲੋਵਾਲ, ਬੂਟਾ ਸਿੰਘ ਮੁੱਗੋਪੱਟੀ, ਰਵੀ ਕੁਮਾਰ ਮੇਹਟੀਆਣਾ, ਹਰਜੀਪ ਸਿੰਘ, ਗੁਰਚਰਨ ਸਿੰਘ ਮਿੰਟੂ, ਰਣਵੀਰ ਸਿੰਘ ਬੋਹਣ, ਸੁਰਿੰਦਰਪਾਲ ਸਿੰਘ ਬਾੜੀਆਂ ਕਲਾਂ, ਸੁਖਜੀਤ ਸਿੰਘ ਬੂੜੋਬਾੜੀ, ਸੁਖਬੀਰ ਸਿੰਘ ਬਾੜੀਆਂ ਖ਼ੁਰਦ, ਜਰਨੈਲ ਸਿੰਘ ਬੱਡੋਂ, ਹਰਦੀਪ ਸਿੰਘ ਬੱਡੋਂ, ਨਰਿੰਦਰ ਸਿੰਘ ਬੱਡੋਂ, ਪ੍ਰਿਤਪਾਲ ਸਿੰਘ ਪੱਟੀ, ਸੁਰਿੰਦਰ ਪਾਲ ਸਿੰਘ ਮੋਨਾ ਕਲਾਂ, ਰਾਜ ਕੁਮਾਰ ਭੁੰਗਰਨੀ, ਹਰਿੰਦਰ ਸਿੰਘ ਮੁੱਖੋਮਜਾਰਾ, ਗੁਰਪ੍ਰੀਤ ਸਿੰਘ ਭੀਮ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਆਰ. ਮਾਡਰਨ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਕਰੀਮਪੁਰੀ ਦੀ ਅਗਵਾਈ ’ਚ ‘ਪਰਾਧੀਨਤਾ ਦਾ ਅੰਤ ਤੇ ਬੇਗਮਪੁਰਾ ਸੰਕਲਪ ਯਾਤਰਾ’ ਦਾ ਸਵਾਗਤ
Ad Position 24