13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪਸ਼ੂਆਂ ਦੇ ਇਲਾਜ ਲਈ ਬਣ ਰਹੀ ਸ਼ੈੱਡ ਲਈ 2.50 ਕੁਇੰਟਲ ਸਰੀਆ ਭੇਟ

ਹੁਸ਼ਿਆਰਪੁਰ, 13 ਸਤੰਬਰ (ਬਲਜਿੰਦਰਪਾਲ ਸਿੰਘ)-ਰੋਟਰੀ ਕਲੱਬ ਆਫ਼ ਹੁਸ਼ਿਆਰਪੁਰ ਵਲੋਂ ਪ੍ਰਧਾਨ ਸੁਮਨ ਨਈਅਰ ਦੀ ਅਗਵਾਈ ’ਚ ਐਨੀਮਲ ਸ਼ੈਲਟਰ ਚਿੰਤਪੁਰਨੀ ਰੋਡ ਹੁਸ਼ਿਆਰਪੁਰ ਵਿਖੇ ਸਮਾਜ ਭਲਾਈ ਪ੍ਰਾਜੈਕਟ ਲਗਾਇਆ, ਜਿਸ ’ਚ ਪ੍ਰਾਜੈਕਟ ਚੇਅਰਮੇਨ ਰੋਟੇਰੀਅਨ ਸੰਜੀਵ ਕੁਮਾਰ ਤੇ ਰੋਟੇਰੀਅਨ ਯੋਗੇਸ਼ ਚੰਦਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਨ੍ਹਾਂ ਦਾਨੀ ਸੱਜਣਾਂ ਢਾਈ ਕੁਇੰਟਲ ਸਰੀਆ ਉਥੇ ਪਸ਼ੂਆਂ ਦੇ ਇਲਾਜ ਲਈ ਬਣ ਰਹੀ ਸ਼ੈੱਡ ਲਈ ਦਾਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਹੁਸ਼ਿਆਰਪੁਰ, 13 ਸਤੰਬਰ (ਬਲਜਿੰਦਰਪਾਲ ਸਿੰਘ)-ਰੋਟਰੀ ਕਲੱਬ ਆਫ਼ ਹੁਸ਼ਿਆਰਪੁਰ ਵਲੋਂ ਪ੍ਰਧਾਨ ਸੁਮਨ ਨਈਅਰ ਦੀ ਅਗਵਾਈ ’ਚ ਐਨੀਮਲ ਸ਼ੈਲਟਰ ਚਿੰਤਪੁਰਨੀ ਰੋਡ ਹੁਸ਼ਿਆਰਪੁਰ ਵਿਖੇ ਸਮਾਜ ਭਲਾਈ ਪ੍ਰਾਜੈਕਟ ਲਗਾਇਆ, ਜਿਸ ’ਚ ਪ੍ਰਾਜੈਕਟ ਚੇਅਰਮੇਨ ਰੋਟੇਰੀਅਨ ਸੰਜੀਵ ਕੁਮਾਰ ਤੇ ਰੋਟੇਰੀਅਨ ਯੋਗੇਸ਼ ਚੰਦਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਨ੍ਹਾਂ ਦਾਨੀ ਸੱਜਣਾਂ ਢਾਈ ਕੁਇੰਟਲ ਸਰੀਆ ਉਥੇ ਪਸ਼ੂਆਂ ਦੇ ਇਲਾਜ ਲਈ ਬਣ ਰਹੀ ਸ਼ੈੱਡ ਲਈ ਦਾਨ ਕੀਤਾ। ਇਸ ਮੌਕੇ ਰੋਟਰੀ ਕਲੱਬ ਵਲੋਂ ਵਿਸ਼ੇਸ਼ ਤੌਰ ’ਤੇ ਸਾਬਕਾ ਗਵਰਨਰ ਪੀ. ਡੀ. ਜੀ. ਜੀ. ਐੱਸ. ਬਾਵਾ, ਸਹਾਇਕ ਗਵਰਨਰ ਰਾਜਿੰਦਰ ਮੋਦਗਿਲ, ਤਰਨਜੀਤ ਕੌਰ, ਨਵੀਨ ਗਰੋਵਰ, ਪ੍ਰਧਾਨ ਐਨੀਮਲ ਸ਼ੈਲਰ, ਸੰਜੀਵ ਕੁਮਾਰ ਜੋਸ਼ੀ, ਡਾ. ਪ੍ਰਦੀਪ ਸ਼ਾਮਿਲ ਹੋਏ। ਇਸ ਮੌਕੇ ਦਾਨੀ ਸੱਜਣ ਤੇ ਸਮਾਜ ਸੇਵੀ ਯੋਗੇਸ਼ ਚੰਦਰ ਅਤੇ ਸੰਜੀਵ ਕੁਮਾਰ ਨੇ ਕਿਹਾ ਕਿ ਪਸ਼ੂਆਂ ਅਤੇ ਜਾਨਵਰਾਂ ਦੀ ਦੇਖਭਾਲ ’ਚ ਸਭ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਬਿਰਧ ਆਸ਼ਰਮ ’ਚ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਪਿੰਡ ਓਡਰਾ ਵਿਖੇ ਕਿਸਾਨ ਜਾਗਰੂਕਤਾ ਕੈਂਪ
Ad Position 24