18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਜਾਗਰਣ 23 ਅਕਤੂਬਰ ਨੂੰ

ਭੰਗਾਲਾ, 17 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਜੈ ਮਾਂ ਚਿੰਤਪੁਰਨੀ ਯੂਥ ਕਲੱਬ ਕੋਟਲੀ ਖ਼ਾਸ ਵਲੋਂ 10ਵਾਂ ਸਾਲਾਨਾ ਮਹਾਮਾਂਈ ਦਾ ਜਾਗਰਣ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਸੰਬੰਧੀ ਯੂਥ ਕਲੱਬ ਕੋਟਲੀ ਖ਼ਾਸ ਦੇ ਮੈਂਬਰਾਂ ਨੇ ਦੱਸਿਆ ਕਿ ਜੈ ਮਾਂ ਚਿੰਤਪੁਰਨੀ ਯੂਥ ਕਲੱਬ ਕੋਟਲੀ ਖ਼ਾਸ ਵਲੋਂ 10ਵਾਂ ਸਾਲਾਨਾ ਮਹਾਮਾਂਈ ਦਾ ਜਾਗਰਣ 23 ਅਕਤੂਬਰ ਨੂੰ ਪਿੰਡ ਕੋਟਲੀ ਖ਼ਾਸ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮਹਾਂਮਾਈ ਦੀ ਜੋਤ ਹਰ ਸਾਲ ਦੀ ਤਰ੍ਹਾਂ ਮਾਂ ਚਿੰਤਪੁਰਨੀ ਦਰਬਾਰ ਤੋਂ ਲਿਆਂਦੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 18-09-2026
ਭੰਗਾਲਾ, 17 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਜੈ ਮਾਂ ਚਿੰਤਪੁਰਨੀ ਯੂਥ ਕਲੱਬ ਕੋਟਲੀ ਖ਼ਾਸ ਵਲੋਂ 10ਵਾਂ ਸਾਲਾਨਾ ਮਹਾਮਾਂਈ ਦਾ ਜਾਗਰਣ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਸੰਬੰਧੀ ਯੂਥ ਕਲੱਬ ਕੋਟਲੀ ਖ਼ਾਸ ਦੇ ਮੈਂਬਰਾਂ ਨੇ ਦੱਸਿਆ ਕਿ ਜੈ ਮਾਂ ਚਿੰਤਪੁਰਨੀ ਯੂਥ ਕਲੱਬ ਕੋਟਲੀ ਖ਼ਾਸ ਵਲੋਂ 10ਵਾਂ ਸਾਲਾਨਾ ਮਹਾਮਾਂਈ ਦਾ ਜਾਗਰਣ 23 ਅਕਤੂਬਰ ਨੂੰ ਪਿੰਡ ਕੋਟਲੀ ਖ਼ਾਸ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮਹਾਂਮਾਈ ਦੀ ਜੋਤ ਹਰ ਸਾਲ ਦੀ ਤਰ੍ਹਾਂ ਮਾਂ ਚਿੰਤਪੁਰਨੀ ਦਰਬਾਰ ਤੋਂ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਹਾਂਮਾਈ ਦਾ ਗੁਣਗਾਨ ਸ਼ਿਵ ਪੰਮੀ ਟਾਂਡੇ ਵਾਲੇ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸੀ. ਪੀ. ਆਈ. ਐੱਮ. ਵਲੋਂ ਗੜ੍ਹਸ਼ੰਕਰ ’ਚ ਸੂਬਾ ਪੱਧਰੀ ਸੈਮੀਨਾਰ ਕੱਲ੍ਹ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਤੋਂ ਮੁਕਰਨ ’ਤੇ ਸਰਕਾਰ ਦੀ ਨਿਖੇਧੀ
Ad Position 24