ਚੇਅਰਮੈਨ ਅਨਿਲ ਚੋਪੜਾ ਦੀ ਯਾਦ ’ਚ ਬਣਨ ਵਾਲੇ ਆਡੀਟੋਰੀਅਮ ਦਾ ਨੀਂਹ ਪੱਥਰ ਰੱਖਿਆ
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਦੀ ਯਾਦ ਤੇ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਨੂੰ ਸਮਰਪਿਤ ਡਾ. ਅਨਿਲ ਚੋਪੜਾ ਮੈਮੋਰੀਅਲ ਆਡੀਟੋਰੀਅਮ ਦਾ ਭੂਮੀ ਪੂਜਨ ਕੀਤਾ।
ਡਾ. ਅਨਿਲ ਚੋਪੜਾ ਮੈਮੋਰੀਅਲ ਆਡੀਟੋਰੀਅਮ ਦੇ ਨੀਂਹ ਪੱਥਰ ਮੌਕੇ ਚੇਅਰਪਰਸਨ ਸੰਗੀਤਾ ਚੋਪੜਾ। ਨਾਲ ਰਾਜਨ ਚੋਪੜਾ, ਪ੍ਰਿੰਸ ਚੋਪੜਾ ਤੇ ਹੋਰ।
13-10-2026