ਕਾਰ ਤੇ ਮੋਟਰਸਾਈਕਲ ਵਿਚ ਟੱਕਰ ਦੌਰਾਨ ਨੌਜਵਾਨ ਦੀ ਮੌਤ
ਟਾਂਡਾ ਉੜਮੁੜ, 29 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਅੱਡਾ ਸਰਾਂ ਤੋਂ ਖੁੱਡਾ ਸੜਕ ’ਤੇ ਪਿੰਡ ਖੁਣ-ਖੁਣ ਕਲਾ ਨਜ਼ਦੀਕ ਅੱਜ ਸਵੇਰ ਸਮੇਂ ਵਾਪਰੇ ਇਕ ਸੜਕ ਹਾਦਸੇ ਵਿਚ ਕਾਰ ਤੇ ਮੋਟਰਸਾਈਕਲ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਹਿਚਾਣ ਸਾਜਨ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਨੰਗਲ ਖੁੰਗਾ ਵਜੋਂ ਹੋਈ।
ਹਾਦਸਾਗ੍ਰਸਤ ਕਾਰ ਤੇ ਮ੍ਰਿਤਕ ਦੀ ਫਾਈਲ ਫ਼ੋਟੋ।
30-10-2026