30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਏ

ਕੋਟਫ਼ਤੂਹੀ, 29 ਅਕਤੂਬਰ (ਅਟਵਾਲ)-ਪਿੰਡ ਬੱਡੋਂ ਦੇ ਭਗਵਾਨ ਵਾਲਮੀਕਿ ਮੰਦਰ ‘ਚ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸਾਲਾਨਾ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਸਮਾਗਮ ਵਿਚ ਭਾਈ ਭਗਤ ਸਿੰਘ ਬੱਡੋਂ, ਬੀਬੀਆਂ ਦੇ ਕੀਰਤਨੀਏ ਜਥੇ ਨੇ ਭਗਵਾਨ ਵਾਲਮੀਕੀ ਦੇ ਗੁਣਗਾਨ ਕੀਤੇ।

Ad Position 21
No active advertisement
ਅਜੀਤ ਡੈਸਕ 30-10-2026
ਕੋਟਫ਼ਤੂਹੀ, 29 ਅਕਤੂਬਰ (ਅਟਵਾਲ)-ਪਿੰਡ ਬੱਡੋਂ ਦੇ ਭਗਵਾਨ ਵਾਲਮੀਕਿ ਮੰਦਰ ‘ਚ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸਾਲਾਨਾ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਸਮਾਗਮ ਵਿਚ ਭਾਈ ਭਗਤ ਸਿੰਘ ਬੱਡੋਂ, ਬੀਬੀਆਂ ਦੇ ਕੀਰਤਨੀਏ ਜਥੇ ਨੇ ਭਗਵਾਨ ਵਾਲਮੀਕੀ ਦੇ ਗੁਣਗਾਨ ਕੀਤੇ। ਇਸ ਮੌਕੇ ਮੁੱਖ ਮਹਿਮਾਨ ਡਾ. ਇਸ਼ਾਂਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ, ਪ੍ਰਧਾਨ ਸੋਮ ਨਾਥ, ਮਨਦੀਪ ਵਾਲੀਆ, ਕਰਨ, ਅਰਜੁਨ ਵਾਲੀਆਂ, ਪ੍ਰੀਤ ਵਾਲੀਆ, ਵਰਿੰਦਰ ਸਿੰਘ ਸੋਨੂੰ, ਨਿਤਿਨ ਗਿੱਲ, ਕਮਲ ਵਾਲੀਆ, ਸੰਦੀਪ ਕੁਮਾਰ ਸਭਰਵਾਲ, ਗੁਰਕੀਰਤ ਸਭਰਵਾਲ, ਬਲਜਿੰਦਰ ਕੌਰ ਸਭਰਵਾਲ, ਹਰਮੇਸ਼ ਲਾਲ, ਹਰਮਨ ਵਾਲੀਆ, ਗੈਰੀ ਸਿੰਘ, ਮੰਗਤ ਰਾਮ, ਅਮਨ ਵਾਲੀਆ, ਵੰਤ ਰਾਮ, ਲਖਬੀਰ ਸਿੰਘ, ਵਿਜੇ ਕੁਮਾਰ, ਹਰਸ਼ ਵਾਲੀਆ, ਗੁਰਪ੍ਰੀਤ, ਸਿਮਰਨ, ਦੀਪਕ ਵਾਲੀਆ, ਕੁਲਵਿੰਦਰ, ਜਸਬੀਰ ਕੌਰ, ਚੇਤਨਾ, ਪਲਵੀ, ਸੀਮਾ ਰਾਣੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ-ਡਾ. ਹਰਸਿਮਰਤ ਸਾਹੀ ਅਗਲੀ ਖ਼ਬਰ ਮਾਤਾ ਆਗਿਆ ਕੌਰ ਨਮਿਤ ਪਾਠ ਦਾ ਭੋਗ 2 ਨੂੰ
Ad Position 24