ਵਿਦਿਆਰਥੀ ਆਰਵ ਨੇ ਅੰਤਰਰਾਸ਼ਟਰੀ ਕੇ.ਐੱਲ. ਮੇਅਰ ਕੱਪ ’ਚ ਜਿੱਤਿਆ ਚਾਂਦੀ ਦਾ ਤਗਮਾ
ਹੁਸ਼ਿਆਰਪੁਰ, 4 ਨਵੰਬਰ (ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਹੋਣਹਾਰ ਵਿਦਿਆਰਥੀ ਆਰਵ ਨੇ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਖੇ ਕਰਵਾਏ ਗਏ 11ਵੇਂ ਅੰਤਰਰਾਸ਼ਟਰੀ ਕੇ. ਐੱਲ.
ਅੰਤਰਰਾਸ਼ਟਰੀ ਕੇ.ਐੱਲ. ਮੇਅਰ ਕੱਪ ’ਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਵਿਦਿਆਰਥੀ ਆਰਵ।
05-11-2026