11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਸੜਕ ਦਾ ਨਿਰਮਾਣ ਕਰਵਾ ਕੇ ਵਿਧਾਇਕ ਨੇ ਲੋਕਾਂ ਦੀ ਮੰਗ ਕੀਤੀ ਪੂਰੀ-ਸਰਪੰਚ ਰਮਨਦੀਪ

ਤਲਵਾੜਾ, 11 ਨਵੰਬਰ (ਮਨੀਸ਼ਾ ਮਹਿਤਾ)- ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਹਲਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਪੂਰੀ ਕਰਦੇ ਹੋਏ ਦਾਤਾਰਪੁਰ ਤੋਂ ਨਿੱਕੁਚੱਕ ਤੱਕ ਦੀ ਸੜਕ ਦਾ ਨਿਰਮਾਣ ਕਾਰਜ 1 ਕਰੋੜ 30 ਲੱਖ 32 ਹਜ਼ਾਰ ਰੁਪਏ ਦੀ ਲਾਗਤ ਨਾਲ ਕਰਵਾਇਆ ਹੈ। ਵਿਧਾਇਕ ਐਡ.

Ad Position 21
No active advertisement
ਅਜੀਤ ਡੈਸਕ 12-11-2026
ਤਲਵਾੜਾ, 11 ਨਵੰਬਰ (ਮਨੀਸ਼ਾ ਮਹਿਤਾ)- ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਹਲਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਪੂਰੀ ਕਰਦੇ ਹੋਏ ਦਾਤਾਰਪੁਰ ਤੋਂ ਨਿੱਕੁਚੱਕ ਤੱਕ ਦੀ ਸੜਕ ਦਾ ਨਿਰਮਾਣ ਕਾਰਜ 1 ਕਰੋੜ 30 ਲੱਖ 32 ਹਜ਼ਾਰ ਰੁਪਏ ਦੀ ਲਾਗਤ ਨਾਲ ਕਰਵਾਇਆ ਹੈ। ਵਿਧਾਇਕ ਐਡ. ਘੁੰਮਣ ਦਾ ਧੰਨਵਾਦ ਕਰਦਿਆਂ ਹੋਇਆ ਸਰਪੰਚ ਦੁਮੋਆਲ ਠਾਕੁਰ ਰਮਨਦੀਪ ਸਿੰਘ ਕੰਵਰ ਸੇਵਾ ਮੁਕਤ ਮੈਨੇਜਰ ਖੇਤੀਬਾੜੀ ਵਿਕਾਸ ਬੈਂਕ ਨੇ ਕਿਹਾ ਇਹ ਸੜਕ ਨਾਲ ਪਿੰਡ ਰੇਪੁਰ ਹਾਰ, ਗੋਇਵਾਲ ਦੁਮੋਆਲ, ਪਿੰਡ ਨਿੱਕੂਚੱਕ, ਜਸਵੀ ਦਾ ਖੂਹ ਆਦਿ ਵਾਸੀਆਂ ਦਾ ਫ਼ਾਇਦਾ ਹੋਵੇਗਾ। ਇਸ ਮੌਕੇ ’ਤੇ ਪੰਚਾਇਤ ਮੈਂਬਰ ਰਮੇਸ਼ ਸਿੰਘ, ਰੀਨੂੰ ਰਾਣੀ, ਊਸ਼ਾ ਰਾਣੀ, ਵਿਜੇ ਸਿੰਘ, ਸ਼ਮਸ਼ੇਰ ਸਿੰਘ, ਦਰਸ਼ਨ ਸਿੰਘ, ਘਣਸ਼ਾਮ ਸ਼ਰਮਾ, ਕੈਲਾਸ਼ ਭੂਸ਼ਣ, ਕੈਪਟਨ ਰਾਕੇਸ਼ ਕੁਮਾਰ ਗੋਇਵਾਲ, ਸੂਬੇਦਾਰ ਰਣਵੀਰ ਸਿੰਘ, ਚੇਅਰਮੈਨ ਬੌਬੀ ਕੌਸ਼ਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਆਈ.ਟੀ.ਆਈ. ਵਿਖੇ 12ਵਾਂ ਲੰਗਰ ਅੱਜ-ਪ੍ਰਿੰ. ਹਰਵਿੰਦਰ ਸਿੰਘ ਅਗਲੀ ਖ਼ਬਰ ਅਲਾਇੰਸ ਕਲੱਬ ਵਲੋਂ ਰਾਸ਼ਟਰੀ ਲੀਗਲ ਸਰਵਿਸ ਦਿਵਸ ਮੌਕੇ ਵਿਚਾਰ ਗੋਸ਼ਟੀ ਸਮਾਗਮ
Ad Position 24