25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪਿੰਡ ਕਰਟੋਲੀ ਵਿਖੇ ਗਊ ਕਥਾ ਕੱਲ੍ਹ ਤੋਂ

ਰਾਮਗੜ੍ਹ ਸੀਕਰੀ, 25 ਨਵੰਬਰ (ਕਟੋਚ)- ਬਲਾਕ ਤਲਵਾੜਾ ਦੇ ਪਿੰਡ ਕਰਟੋਲੀ ਵਿਖੇ ਪੰਜ ਰੋਜ਼ਾ ਗਊ ਕਥਾ ਦਾ ਆਯੋਜਨ 27 ਨਵੰਬਰ ਤੋਂ ਸ਼ੁਰੂ ਹੋਵੇਗਾ ਜੋ 1 ਦਸੰਬਰ ਤੱਕ ਚੱਲੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਸ਼ਾ ਸ਼ਰਮਾ ਅਤੇ ਮੈਂਬਰਾਂ ਸੁਨੀਲ ਕੌਸ਼ਲ ਅਤੇ ਸੁਰਜੀਤ ਪਰਮਾਰ ਨੇ ਦੱਸਿਆ ਕਿ ਇਸ ਮੌਕੇ ਪ੍ਰਸਿੱਧ ਕਥਾਵਾਚਕ ਸੁਰੇਸ਼ ਨੰਦ ਮਹਾਰਾਜ ਹਿਮਾਚਲ ਪ੍ਰਦੇਸ਼ ਗਊ ਕਥਾ ਦੀ ਮਹਿਮਾ ਦੀ ਵਿਆਖਿਆ ਕਰਨਗੇ।

Ad Position 21
No active advertisement
ਅਜੀਤ ਡੈਸਕ 26-11-2026
ਰਾਮਗੜ੍ਹ ਸੀਕਰੀ, 25 ਨਵੰਬਰ (ਕਟੋਚ)- ਬਲਾਕ ਤਲਵਾੜਾ ਦੇ ਪਿੰਡ ਕਰਟੋਲੀ ਵਿਖੇ ਪੰਜ ਰੋਜ਼ਾ ਗਊ ਕਥਾ ਦਾ ਆਯੋਜਨ 27 ਨਵੰਬਰ ਤੋਂ ਸ਼ੁਰੂ ਹੋਵੇਗਾ ਜੋ 1 ਦਸੰਬਰ ਤੱਕ ਚੱਲੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਸ਼ਾ ਸ਼ਰਮਾ ਅਤੇ ਮੈਂਬਰਾਂ ਸੁਨੀਲ ਕੌਸ਼ਲ ਅਤੇ ਸੁਰਜੀਤ ਪਰਮਾਰ ਨੇ ਦੱਸਿਆ ਕਿ ਇਸ ਮੌਕੇ ਪ੍ਰਸਿੱਧ ਕਥਾਵਾਚਕ ਸੁਰੇਸ਼ ਨੰਦ ਮਹਾਰਾਜ ਹਿਮਾਚਲ ਪ੍ਰਦੇਸ਼ ਗਊ ਕਥਾ ਦੀ ਮਹਿਮਾ ਦੀ ਵਿਆਖਿਆ ਕਰਨਗੇ। ਕਲਸ਼ ਯਾਤਰਾ 27 ਨਵੰਬਰ ਨੂੰ ਆਯੋਜਿਤ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਰਾਮਗੜ੍ਹੀਆ ਗੁਰਦੁਆਰਾ ਰੱਤੇਵਾਲ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਖ਼ੂਨਦਾਨ ਅਤੇ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ
Ad Position 24