ਭੂਰੀ ਵਾਲੀ ਸੰਗਤ ਨੇ ਧਾਮ ਗੰਗੋਤਰੀ 'ਚ ਸਾਧੂ-ਸੰਤਾਂ ਲਈ ਸਾਲਾਨਾ ਲੰਗਰ ਭੰਡਾਰਾ ਕਰਵਾਇਆ <br/>
ਧਾਮ ਗੰਗੋਤਰੀ (ਉਤਰਾਖੰਡ) ਸਥਿਤ ਦੰਡੀ ਸਵਾਮੀ ਆਸ਼ਰਮ 'ਚ ਸਾਲਾਨਾ ਲੰਗਰ ਭੰਡਾਰੇ ਦੌਰਾਨ ਸਵਾਮੀ ਓਮਾ ਨੰਦ ਭੂਰੀ ਵਾਲੇ, ਸਵਾਮੀ ਵਸ਼ਿਸ਼ਟ ਯੋਗੀ ਅਤੇ ਪ੍ਰਬੰਧਕਾਂ ਨਾਲ ਸੰਤਾਂ-ਮਹਾਂਪੁਰਸ਼ਾਂ ਨਾਲ ਵਿਖਾਈ ਦਿੰਦੇ ਹੋਏ | ਅਜੀਤ ਤਸਵੀਰ
<br/>
06-06-2026