10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਗੁੱਜਰਵਾਲ ਵਿਖੇ ਸੂਫ਼ੀ ਮਹਿਫ਼ਲ ਅਤੇ ਭੰਡਾਰਾ 14 ਨੂੰ

Ad Position 21
No active advertisement
ਅਜੀਤ ਡੈਸਕ 12-06-2026
ਜੋਧਾਂ, 11 ਜੂਨ (ਗੁਰਵਿੰਦਰ ਸਿੰਘ ਹੈਪੀ)-ਗੁੱਜਰਵਾਲ ਵਿਖੇ ਗੁੱਗਾ ਜ਼ਾਹਰ ਪੀਰ ਅਸਥਾਨ ਦੇ ਸੇਵਾਦਾਰ ਬਾਬਾ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸਾਲਾਨਾ ਮਹਿਫ਼ਲ ਅਤੇ ਭੰਡਾਰਾ 14 ਜੂਨ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਦੀਪ ਸਰੋਏ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਜਿੱਥੇ ਇਸ ਭੰਡਾਰੇ ਦੌਰਾਨ ਮਹੰਤ ਰਾਜਾ ਨਾਥ ਅਤੇ ਬਾਬਾ ਮਨਜਿੰਦਰ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ, ਉ?ਥੇ ਹੀ ਗਾਇਕ ਬੱਬਲ ਧਾਲੀਵਾਲ, ਲੱਖਾ ਡੇਹਲੋਂ, ਗੁਰਤੇਜ ਕੋਮਲ, ਬਲਦੇਵ ਫੇਰੂਰਾਈ, ਅੰਮਿ੍ਤ ਮਾਜਰੀ, ਰੇਨੂ ਰਾਣੀ, ਹਰਪ੍ਰੀਤ ਕੌਰ, ਰਾਜ ਫੈਜਗੜ, ਨਿਰਮਲ ਨਿੰਮਾ, ਸੰਦੀਪ ਸੋਨੀਆ ਆਦਿ ਗਾਇਕ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਇਲੈੱਕਸ਼ਨ ਸੈੱਲ ਜਗਰਾਉਂ 'ਚ ਕੰਮ ਕਰਦੇ ਇਕ ਮੁਲਾਜ਼ਮ ਖ਼ਿਲਾਫ਼ ਐੱਸ.ਡੀ.ਐੱਮ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਮੰਡੀ ਮੁੱਲਾਂਪੁਰ ਦੇ ਸਰਾਫ਼ਾ ਬਾਜ਼ਾਰ 4 ਦਿਨ ਲਈ ਬੰਦ
Ad Position 24