11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮੰਡੀ ਮੁੱਲਾਂਪੁਰ ਦੇ ਸਰਾਫ਼ਾ ਬਾਜ਼ਾਰ 4 ਦਿਨ ਲਈ ਬੰਦ

Ad Position 21
No active advertisement
ਅਜੀਤ ਡੈਸਕ 12-06-2026
ਮੁੱਲਾਂਪੁਰ-ਦਾਖਾ, 11 ਜੂਨ (ਨਿਰਮਲ ਸਿੰਘ ਧਾਲੀਵਾਲ)-ਸਵਰਨਕਾਰ ਸੰਘ ਐਸੋ: ਮੰਡੀ ਮੁੱਲਾਂਪੁਰ (ਲੁਧਿ:) ਨਾਲ ਜੁੜੇ ਸੋਨੇ ਦਾ ਕੰਮ ਕਰਨ ਵਾਲੇ ਸਰਾਫ਼ ਚਾਰ ਦਿਨ ਦੁਕਾਨਾਂ ਬੰਦ ਰੱਖਣਗੇ | ਮੰਡੀ ਮੁੱਲਾਂਪੁਰ 'ਚ ਸੋਨੇ ਵਾਲੀਆਂ ਦੁਕਾਨਾਂ ਬੰਦ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਐਸੋ: ਉੱਪ ਪ੍ਰਧਾਨ ਸਤਵਿੰਦਰਪਾਲ ਸਿੰਘ ਸੱਤੀ, ਪ੍ਰਧਾਨ ਕੁਲਦੀਪ ਸਿੰਘ ਰਾਜੂ ਜਿਊਲਰ ਨੇ ਦੱਸਿਆ ਕਿ ਗਰਮੀਆਂ ਦੇ ਦਿਨਾਂ ਵਿਚ ਹਰ ਸਾਲ ਵਾਂਗ 25-26-27 ਅਤੇ 28 ਜੂਨ ਸੋਨੇ, ਚਾਂਦੀ ਕਾਰੋਬਾਰੀ ਆਪਣੀਆਂ ਦੁਕਾਨਾਂ ਬੰਦ ਰੱਖਣਗੇ | ਸਤਵਿੰਦਰਪਾਲ ਸਿੰਘ ਸੱਤੀ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵਿਆਹ-ਸ਼ਾਦੀ ਜਾਂ ਕੋਈ ਵੀ ਹੋਰ ਸੋਨੇ ਦੇ ਕੰਮ ਵਾਲਾ 4 ਛੁੱਟੀਆਂ ਨੂੰ ਧਿਆਨ 'ਚ ਰੱਖ ਕੇ 24 ਜੂਨ ਤੋਂ ਪਹਿਲਾਂ ਜਾਂ 28 ਜੂਨ ਤੋਂ ਬਾਅਦ ਸੰਪਰਕ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਗੁੱਜਰਵਾਲ ਵਿਖੇ ਸੂਫ਼ੀ ਮਹਿਫ਼ਲ ਅਤੇ ਭੰਡਾਰਾ 14 ਨੂੰ ਅਗਲੀ ਖ਼ਬਰ ਬੀਤੀ ਅੱਧੀ ਰਾਤ ਨੂੰ ਮਾਣੂੰਕੇ 'ਚ ਚੱਲੀਆਂ ਗੋਲੀਆਂ, ਪੁਲਿਸ ਨੇ ਕੀਤੀ ਕਾਰਵਾਈ ਸ਼ੁਰੂ
Ad Position 24