26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਮਲਕਪੁਰ ਬੇਟ ਤੋਂ ਸ਼੍ਰੋਮਣੀ ਅਕਾਲੀ ਦਲ(ਬ) ਦੀ ਛਪਾਰ ਕਾਨਫ਼ਰੰਸ ਲਈ ਜੱਥੇ: ਮਲਕਪੁਰ ਦੀ ਅਗਵਾਈ ਹੇਠ ਜਥਾ ਰਵਾਨਾ

ਛਪਾਰ (ਹਲਕਾ ਦਾਖਾ), 26 ਸਤੰਬਰ (ਰਵਿੰਦਰ ਪੁਰੀ/ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ’ਚ ਮੇਲਾ ਛਪਾਰ ’ਤੇ ਸਿਆਸੀ ਕਾਨਫਰੰਸਾਂ ਉੱਪਰ ਰਾਜਸੀ ਤਾਅਨੇ ਮਿਹਣੇ ਸ਼ਿਖਰਾਂ ’ਤੇ ਰਹੇ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਜਿਥੇ ਸਮਾਂ ਆਉਣ ’ਤੇ ਨਸ਼ਿਆਂ ਦੇ ਖਾਤਮੇ ਅਤੇ ਪੰਥਕ ਮਸਲਿਆਂ ਦੇ ਹੱਲ ਦੀ ਗੱਲ ਕੀਤੀ, ਉਥੇ ਵਿਰੋਧੀ ਅਕਾਲੀ ਦਲ (ਬ) ਅਤੇ ਕਾਂਗਰਸ ਨੂੰ ਚੰਗੇ ਸਿਆਸੀ ਝਟਕੇ ਦਿੱਤੇ।

Ad Position 21
No active advertisement
ਅਜੀਤ ਡੈਸਕ 27-09-2026
ਛਪਾਰ (ਹਲਕਾ ਦਾਖਾ), 26 ਸਤੰਬਰ (ਰਵਿੰਦਰ ਪੁਰੀ/ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ’ਚ ਮੇਲਾ ਛਪਾਰ ’ਤੇ ਸਿਆਸੀ ਕਾਨਫਰੰਸਾਂ ਉੱਪਰ ਰਾਜਸੀ ਤਾਅਨੇ ਮਿਹਣੇ ਸ਼ਿਖਰਾਂ ’ਤੇ ਰਹੇ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਜਿਥੇ ਸਮਾਂ ਆਉਣ ’ਤੇ ਨਸ਼ਿਆਂ ਦੇ ਖਾਤਮੇ ਅਤੇ ਪੰਥਕ ਮਸਲਿਆਂ ਦੇ ਹੱਲ ਦੀ ਗੱਲ ਕੀਤੀ, ਉਥੇ ਵਿਰੋਧੀ ਅਕਾਲੀ ਦਲ (ਬ) ਅਤੇ ਕਾਂਗਰਸ ਨੂੰ ਚੰਗੇ ਸਿਆਸੀ ਝਟਕੇ ਦਿੱਤੇ। ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਦੀ ਨਜ਼ਰਸਾਨੀ ਹੇਠ ਮੇਲਾ ਛਪਾਰ ਕਾਨਫਰੰਸ ਸਫ਼ਲ ਬਣਾਉਣ ਲਈ ਹਰਬੀਰ ਸਿੰਘ ਇਯਾਲੀ, ਜਥੇਦਾਰ ਜਗਤਾਰ ਸਿੰਘ ਲਤਾਲਾ, ਅਮਰਜੀਤ ਸਿੰਘ ਮੁੱਲਾਂਪੁਰ, ਰਾਮ ਆਸਰਾ ਸਿੰਘ ਚੱਕ ਕਲਾਂ, ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਹਸਨਪੁਰ, ਜਸਪ੍ਰੀਤ ਸਿੰਘ ਜੱਸੀ, ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਰਾਏਕੋਟ ਇੰਚਾਰਜ ਜਗਰੂਪ ਸਿੰਘ ਯੂਥ ਵਿੰਗ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਦਾਖਾ ਪ੍ਰਧਾਨ ਅਵਨਿੰਦਰ ਸਿੰਘ ਗੋਲਡੀ, ਲਖਵੀਰ ਸਿੰਘ ਦੇਤਵਾਲ, ਸਰਪੰਚ ਜਗਜੀਤ ਸਿੰਘ ਦਾਖਾ, ਰਛਪਾਲ ਸਿੰਘ ਪਾਲੀ ਰੂਮੀ, ਸਰਪੰਚ ਮਨਮੋਹਣ ਸਿੰਘ ਗਿੱਲ, ਸਾਬਕਾ ਸਰਪੰਚ ਧਰਮ ਸਿੰਘ ਭਰੋਵਾਲ, ਰਜਿੰਦਰ ਸਿੰਘ ਝੱਮਟ, ਪ੍ਰੇਮਜੀਤ ਸਿੰਘ ਸਰਾਭਾ, ਜਗਦੇਵ ਸਿੰਘ ਜੋਧਾਂ, ਪਰਗਟ ਸਿੰਘ ਆਲੀਵਾਲ, ਸਰਪੰਚ ਪਮਾਲ ਬਲਵਿੰਦਰ ਸਿੰਘ, ਮਨਦੀਪ ਸਿੰਘ ਹਸਨਪੁਰ, ਗੁਰਸਿਮਰਨ ਸਿੰਘ ਦਾਖਾ, ਸਾਬਕਾ ਸਰਪੰਚ ਬਲਜੀਤ ਸਿੰਘ ਛਪਾਰ, ਗੁਰਦੀਪ ਸਿੰਘ ਗੁੱਜਰਵਾਲ, ਪੁੜੈਣ ਸਰਪੰਚ ਜਗਦੀਪ ਸਿੰਘ ਸੋਨੂੰ, ਲਖਵੀਰ ਸਿੰਘ ਗੋਰਾਹੂਰ, ਜਥੇਦਾਰ ਅਜਮੇਰ ਸਿੰਘ ਰਤਨ, ਮਨਜਿੰਦਰ ਸਿੰਘ ਬਿੰਦਾ ਭੁਮਾਲ, ਸਾਬਕਾ ਚੇਅਰਮੈਨ ਨੇਤਰ ਸਿੰਘ, ਗਿਆਨੀ ਸੁਰਿੰਦਰਪਾਲ ਸਿੰਘ ਮੁੱਲਾਂਪੁਰ, ਜਸਵੀਰ ਸਿੰਘ ਬੇਪ੍ਰਵਾਹ, ਮੈਂਬਰ ਬਲਾਕ ਸੰਮਤੀ ਗੁਰਮੇਲ ਸਿੰਘ ਗੋਗੀ, ਰਾਜਦੀਪ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਗੁੱਜਰਵਾਲ, ਲਖਵਿੰਦਰ ਸਿੰਘ ਦੇਤਵਾਲ, ਲਖਵੀਰ ਸਿੰਘ ਬੱਦੋਵਾਲ, ਸੁਖਵਿੰਦਰ ਸਿੰਘ ਭੋਲਾ ਜ਼ੋਨ ਸਵੱਦੀ, ਕੌਂਸਲਰ ਬਲਬੀਰ ਚੰਦ, ਕੌਂਸਲਰ ਸਜਨ ਬਾਂਸਲ, ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਮਹਿਲਾ ਵਿੰਗ ਪ੍ਰੋ: ਪ੍ਰਦੀਪ ਕੌਰ ਲਤਾਲਾ, ਅਮਨਦੀਪ ਕੌਰ ਰੂਮੀ, ਅਮਨਦੀਪ ਕੌਰ ਲਤਾਲਾ, ਚੇਅਰਪਰਸਨ ਦਲਜੀਤ ਕੌਰ ਪਮਾਲ, ਉਪ ਚੇਅਰਪਰਸਨ ਵੀਰਪਾਲ ਕੌਰ ਸੇਖੋਂ, ਬੀਬੀ ਹਰਭਜਨ ਕੌਰ ਧਨੋਆ ਤਲਵੰਡੀ ਕਲਾਂ, ਅਮਰਜੀਤ ਕੌਰ, ਪਰਮਜੀਤ ਕੌਰ, ਕਮਲਜੀਤ ਕੌਰ, ਮਨਪ੍ਰੀਤ ਕੌਰ ਸਲੇਮਪੁਰਾ, ਧਨਵੰਤ ਸਿੰਘ ਥਰੀਕੇ, ਯੂਥ ਵਿੰਗ ਹਲਕਾ ਗਿੱਲ ਪ੍ਰਧਾਨ ਮਨਜੋਤ ਸਿੰਘ ਡੇਹਲੋਂ, ਪ੍ਰਤਾਪ ਸਿੰਘ ਸ਼ਿਵਾਲਿਕ, ਪਿਰਥੀ ਸਿੰਘ ਸ਼ਿਵਾਲਿਕ, ਹਰਪ੍ਰੀਤ ਸਿੰਘ ਭੰਗੂ, ਸਤਿੰਦਰਪਾਲ ਸਿੰਘ ਖਹਿਰਾਬੇਟ, ਹੋਰਨਾਂ ਦਾ ਵੱਡਾ ਯੋਗਦਾਨ ਰਿਹਾ।
Ad Position 22
No active advertisement
ਪਿਛਲੀ ਖ਼ਬਰ ਅਜੈਬ ਸਿੰਘ ਸੱਗੂ ਵੈਲਫੇਅਰ ਕੌਂਸਲ ਵਲੋਂ ਵਲੋਂ ਨਗਰ ਕੌਂਸਲ ਪ੍ਰਧਾਨ ਕੰਵਰਪਾਲ ਸਿੰਘ ਦਾ ਸਨਮਾਨ ਅਗਲੀ ਖ਼ਬਰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਲਈ ਵੋਟਾਂ ਅੱਜ
Ad Position 24