06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਅੱਜ ਬਿਜਲੀ ਬੰਦ ਰਹੇਗੀ

ਜਗਰਾਉਂ, 6 ਅਕਤੂਬਰ (ਵਿਨੋਦ ਕੁਮਾਰ)-ਪਾਵਰਕਾਮ ਦੇ ਐੱਸ. ਡੀ.

Ad Position 21
No active advertisement
ਅਜੀਤ ਡੈਸਕ 07-10-2026
ਜਗਰਾਉਂ, 6 ਅਕਤੂਬਰ (ਵਿਨੋਦ ਕੁਮਾਰ)-ਪਾਵਰਕਾਮ ਦੇ ਐੱਸ.ਡੀ.ਓ ਗੁਰਪ੍ਰੀਤ ਸਿੰਘ ਕੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਕੇ.ਵੀ. ਫੀਡਰ ਸਿਟੀ -2 ਜਗਰਾਉਂ ਵਿਖ਼ੇ ਜ਼ਰੂਰੀ ਕੰਮ ਦੀ ਮੁਰੰਮਤ ਹੋਣ ਕਰਕੇ ਤਹਿਸੀਲ ਰੋਡ, ਗੋਰਮਿੰਟ ਸਕੂਲ, ਗਾਲਿਬ ਕੰਪਲੈਕਸ, ਹੀਰਾ ਬਾਗ਼, ਅਹਾਤਾ ਸੁਜਾਪੁਰੀਆ, ਮੁਹੱਲਾ ਗੁਰੂ ਤੇਗ ਬਹਾਦਰ, ਰਾਏਕੋਟ ਰੋਡ, ਝਾਂਸੀ ਚੌਕ, ਕੁੱਕੜ ਬਜ਼ਾਰ, ਰਾਜੂ ਫਾਸਟ ਫ਼ੂਡ ਏਰੀਆ, ਚੁੰਗੀ ਨੰਬਰ 5 ਅੱਡਾ ਰਾਏਕੋਟ, ਅਗਵਾੜ ਲਧਾਈ ਜਗਰਾਉਂ ਵਿਖ਼ੇ ਮਿਤੀ 7 ਅਕਤੂਬਰ 2026 ਨੂੰ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਬਿਜਲੀ ਬੰਦ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਚੋਣ ਮੁਹਿੰਮ ਤਹਿਤ ਸਾਬਕਾ ਮੰਤਰੀ ਢਿੱਲੋਂ ਦੀ ਅਗਵਾਈ ਹੇਠ ਆਗੂਆਂ ਨੇ ਪਿੰਡ-ਪਿੰਡ ਜਾ ਕੇ ਲ... ਅਗਲੀ ਖ਼ਬਰ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਝੂਮਰ ਦਾ ਸਰਦਾਰ ਬਣਿਆ
Ad Position 24