22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਜਗਰਾਉਂ ਵਿਚ ਵਿਸ਼ਾਲ ਰੈਲੀ ਅਤੇ ਮਾਰਚ ‘ ਐਮਾਜ਼ੋਨ ਤੋਂ ਮੰਗਾਦੇ ਆਈਫੋਨ ਤੂੰ’ ਗੀਤ ਦੀ ਵੀਡੀਓ ਸ਼ੂਟਿੰਗ ਮੁਕੰਮਲ

ਮੁੱਲਾਂਪੁਰ , 21 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਗਾਇਕ ਜੋੜੀ ਗੁਰਵਿੰਦਰ ਸ਼ੇਰਗਿੱਲ ਅਤੇ ਬੀਬਾ ਸਿਮਰਨ ਸਿੰਮੀ ਦੀ ਬੁਲੰਦ ਆਵਾਜ਼ ਵਿਚ ਰਿਕਾਰਡ ਡਿਊਟ ਗੀਤ ‘ਐਮਾਜ਼ੋਨ ਤੋਂ ਮੰਗਾਦੇ ਆਈਫੋਨ ਤੂੰ’ ਦੀ ਵੀਡੀਓ ਦੀ ਸ਼ੂਟਿੰਗ ਮੁੱਲਾਂਪੁਰ ਸਥਿਤ ਐਰੋ ਹੱਬ, ਸੁਧਾਰ ਨਹਿਰ ਅਤੇ ਹੋਰ ਵੱਖ-ਵੱਖ ਲੋਕੇਸ਼ਨਾਂ ’ਤੇ ਕੀਤੀ ਗਈ। ਗੀਤਕਾਰ ਤੇ ਪੱਤਰਕਾਰ ਕੁਲਦੀਪ ਸਿੰਘ ਮਾਨ ਵਲੋਂ ਲਿਖੇ ਇਸ ਗੀਤ ਵਿਚ ਸੋਸ਼ਲ ਮੀਡੀਆ ਦੇ ਵੱਧ ਰਹੇ ਰੁਝਾਨਾਂ, ਮਹਿੰਗੇ ਮੋਬਾਈਲ ਫੋਨਾਂ ਦੀ ਚਾਹਤ ਅਤੇ ਪੰਜਾਬੀ ਵਿਰਸੇ ਵਿਚ ਆ ਰਹੀਆਂ ਤਬਦੀਲੀਆਂ ਨੂੰ ਵਿਅੰਗਮਈ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 22-10-2026
ਮੁੱਲਾਂਪੁਰ , 21 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਗਾਇਕ ਜੋੜੀ ਗੁਰਵਿੰਦਰ ਸ਼ੇਰਗਿੱਲ ਅਤੇ ਬੀਬਾ ਸਿਮਰਨ ਸਿੰਮੀ ਦੀ ਬੁਲੰਦ ਆਵਾਜ਼ ਵਿਚ ਰਿਕਾਰਡ ਡਿਊਟ ਗੀਤ ‘ਐਮਾਜ਼ੋਨ ਤੋਂ ਮੰਗਾਦੇ ਆਈਫੋਨ ਤੂੰ’ ਦੀ ਵੀਡੀਓ ਦੀ ਸ਼ੂਟਿੰਗ ਮੁੱਲਾਂਪੁਰ ਸਥਿਤ ਐਰੋ ਹੱਬ, ਸੁਧਾਰ ਨਹਿਰ ਅਤੇ ਹੋਰ ਵੱਖ-ਵੱਖ ਲੋਕੇਸ਼ਨਾਂ ’ਤੇ ਕੀਤੀ ਗਈ। ਗੀਤਕਾਰ ਤੇ ਪੱਤਰਕਾਰ ਕੁਲਦੀਪ ਸਿੰਘ ਮਾਨ ਵਲੋਂ ਲਿਖੇ ਇਸ ਗੀਤ ਵਿਚ ਸੋਸ਼ਲ ਮੀਡੀਆ ਦੇ ਵੱਧ ਰਹੇ ਰੁਝਾਨਾਂ, ਮਹਿੰਗੇ ਮੋਬਾਈਲ ਫੋਨਾਂ ਦੀ ਚਾਹਤ ਅਤੇ ਪੰਜਾਬੀ ਵਿਰਸੇ ਵਿਚ ਆ ਰਹੀਆਂ ਤਬਦੀਲੀਆਂ ਨੂੰ ਵਿਅੰਗਮਈ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ। ਗੀਤ ਦੀ ਵੀਡੀਓ ਵਿਚ ਮਾਡਲ ਜਗਜੀਤ ਸਿੰਘ, ਮੁਸਕਾਨ, ਕੇ.ਐੱਸ. ਵੰਗੜ ਅਤੇ ਹੋਰ ਕਲਾਕਾਰਾਂ ਨੇ ਭੂਮਿਕਾਵਾਂ ਨਿਭਾਈਆਂ ਹਨ। ਵੀਡੀਓ ਦਾ ਨਿਰਦੇਸ਼ਨ ਪ੍ਰਸਿੱਧ ਵੀਡੀਓ ਡਾਇਰੈਕਟਰ ਜੱਸ ਚੀਮਾ ਵਲੋਂ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮਹਾਂਪ੍ਰਗਿਆ ਸਕੂਲ ਵਿਚ ਇੰਟਰ-ਹਾਊਸ ਬਾਸਕਿਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ ਅਗਲੀ ਖ਼ਬਰ ਯੂਨਾਈਟਿਡ ਵਾਈਟ ਲਹਿਰਾ ਵਿਖੇ ਯੂਥ ਵਿੰਗ ਕੈਨੇਡਾ ਦੇ ਪ੍ਰਧਾਨ ਪੀਤਾ ਆਲਮਗੀਰ ਦਾ ਵਿਸ਼ੇਸ਼ ਸਨਮਾਨ ਸ਼੍ਰੋ. ਅਕਾਲੀ ਦਲ ਬਾਦਲ...
Ad Position 24