10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਗਿਆਨੀ ਦਵਿੰਦਰ ਸਿੰਘ ਭਨੋਹੜ ਨੂੰ ਸਦਮਾ , ਪੁੱਤਰ ਦਾ ਦਿਹਾਂਤ

ਮੁੱਲਾਂਪੁਰ-ਦਾਖਾ, 10 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਟਕਸਾਲੀ ਬੂਥ ਵਰਕਰ, ਗ੍ਰੰਥੀ ਸਭਾ ਨਾਲ ਚਿਰਾਂ ਤੋਂ ਜੁੜੇ ਭਾਈ ਦਵਿੰਦਰ ਸਿੰਘ ਭਨੋਹੜ ਨੂੰ ਉਦੋਂ ਅਸਹਿ ਸਦਮਾ ਲੱਗਾ, ਜਦ ਉਸ ਦਾ ਸਪੁੱਤਰ ਜਗਦੀਪ ਸਿੰਘ ਅਕਾਲ ਚਲਾਣਾ ਕਰ ਗਿਆ। ਪਰਿਵਾਰ ’ਤੇ ਦੁੱਖ ਦੀ ਘੜੀ ਪੁੱਤ ਦੀ ਮੌਤ ਦੇ ਸਦਮੇ ਵਿਚ ਗਿਆਨੀ ਦਵਿੰਦਰ ਸਿੰਘ ਨਾਲ ਜਸਕਰਨ ਸਿੰਘ ਦਿਓਲ, ਟਹਿਲ ਸਿੰਘ ਜਾਂਗਪੁਰ, ਗਿਆਨੀ ਭੋਲਾ ਸਿੰਘ, ਗੁਰ ਮੇਲ ਸਿੰਘ ਹਿੱਸੋਵਾਲ, ਗੁਲਜ਼ਾਰ ਸਿੰਘ ਗੁਲਸ਼ਨ, ਸੁਰਜੀਤ ਸਿੰਘ ਆਲੀਵਾਲ, ਹੋਰਨਾਂ ਨੇ ਦੁੱਖ ਪ੍ਰਗਟਾਇਆ।

Ad Position 21
No active advertisement
ਅਜੀਤ ਡੈਸਕ 11-11-2026
ਮੁੱਲਾਂਪੁਰ-ਦਾਖਾ, 10 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਟਕਸਾਲੀ ਬੂਥ ਵਰਕਰ, ਗ੍ਰੰਥੀ ਸਭਾ ਨਾਲ ਚਿਰਾਂ ਤੋਂ ਜੁੜੇ ਭਾਈ ਦਵਿੰਦਰ ਸਿੰਘ ਭਨੋਹੜ ਨੂੰ ਉਦੋਂ ਅਸਹਿ ਸਦਮਾ ਲੱਗਾ, ਜਦ ਉਸ ਦਾ ਸਪੁੱਤਰ ਜਗਦੀਪ ਸਿੰਘ ਅਕਾਲ ਚਲਾਣਾ ਕਰ ਗਿਆ। ਪਰਿਵਾਰ ’ਤੇ ਦੁੱਖ ਦੀ ਘੜੀ ਪੁੱਤ ਦੀ ਮੌਤ ਦੇ ਸਦਮੇ ਵਿਚ ਗਿਆਨੀ ਦਵਿੰਦਰ ਸਿੰਘ ਨਾਲ ਜਸਕਰਨ ਸਿੰਘ ਦਿਓਲ, ਟਹਿਲ ਸਿੰਘ ਜਾਂਗਪੁਰ, ਗਿਆਨੀ ਭੋਲਾ ਸਿੰਘ, ਗੁਰ ਮੇਲ ਸਿੰਘ ਹਿੱਸੋਵਾਲ, ਗੁਲਜ਼ਾਰ ਸਿੰਘ ਗੁਲਸ਼ਨ, ਸੁਰਜੀਤ ਸਿੰਘ ਆਲੀਵਾਲ, ਹੋਰਨਾਂ ਨੇ ਦੁੱਖ ਪ੍ਰਗਟਾਇਆ। ਦਵਿੰਦਰ ਸਿੰਘ ਅਨੁਸਾਰ ਜਗਦੀਪ ਸਿੰਘ ਨਮਿਤ ਆਰੰਭ ਪਾਠ ਦਾ ਭੋਗ ਤੇ ਅੰਤਿਮ ਅਰਦਾਸ 15 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਭਗਤ ਰਵਿਦਾਸ ਜੀ ਪਿੰਡ ਭਨੋਹੜ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ 16 ਨੂੰ ਜਗਰਾਉਂ ’ਚ ਕੀਤੀ ਜਾਵੇਗੀ ‘ਮਾਵਾਂ-ਧੀਆਂ ਦੀ ਲਲਕਾਰ’ ਰੈਲੀ ਅਗਲੀ ਖ਼ਬਰ ਸਰਕਾਰੀ ਸਕੂਲ ਰਾਊਵਾਲ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ
Ad Position 24