10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਦੁੱਖ ਦਾ ਪ੍ਰਗਟਾਵਾ

ਗੁਰੂਸਰ ਸੁਧਾਰ, 10 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਦੀਵਾਲੀ ਦੀ ਰਾਤ ਪਟਾਕਾ ਚਲਾਉਂਦੇ ਸਮੇਂ ਗਲ ਵਿਚ ਪਟਾਕਾ ਵੱਜ ਜਾਣ ਕਾਰਨ ਛੋਟੀ ਉਮਰੇ ਸਦੀਵੀਂ ਵਿਛੋੜਾ ਦੇ ਗਏ ਸਾਕੇਤ ਮਿੱਤਲ (14-15 ਸਾਲ) ਦੇ ਦਿਹਾਂਤ ’ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਕਸਬੇ ਦੇ ਆਰਤੀ ਸਟੋਰ ਦੇ ਸੰਚਾਲਕ ਸੁਰੇਸ਼ ਕੁਮਾਰ ਮਿੱਤਲ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੁਰੇਸ਼ ਕੁਮਾਰ ਮਿੱਤਲ ਦੇ ਪੋਤਰੇ, ਪ੍ਰਦੀਪ ਕੁਮਾਰ ਮਿੱਤਲ ਦੇ ਇਕਲੌਤੇ ਪੁੱਤਰ ਤੇ ਰਾਜ ਕੁਮਾਰ ਮਿੱਤਲ ਦੇ ਭਤੀਜੇ ਦੇ ਬੇਵਕਤੀ ਦਿਹਾਂਤ ਉਪਰ ਅਦਾਰਾ ਪਨਗਰੇਨ ਚੇਅਰਮੈਨ ਡਾ.

Ad Position 21
No active advertisement
ਸਾਕੇਤ ਮਿੱਤਲ ਦੀ ਪੁਰਾਣੀ ਤਸਵੀਰ। 11-11-2026
ਗੁਰੂਸਰ ਸੁਧਾਰ, 10 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਦੀਵਾਲੀ ਦੀ ਰਾਤ ਪਟਾਕਾ ਚਲਾਉਂਦੇ ਸਮੇਂ ਗਲ ਵਿਚ ਪਟਾਕਾ ਵੱਜ ਜਾਣ ਕਾਰਨ ਛੋਟੀ ਉਮਰੇ ਸਦੀਵੀਂ ਵਿਛੋੜਾ ਦੇ ਗਏ ਸਾਕੇਤ ਮਿੱਤਲ (14-15 ਸਾਲ) ਦੇ ਦਿਹਾਂਤ ’ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਕਸਬੇ ਦੇ ਆਰਤੀ ਸਟੋਰ ਦੇ ਸੰਚਾਲਕ ਸੁਰੇਸ਼ ਕੁਮਾਰ ਮਿੱਤਲ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੁਰੇਸ਼ ਕੁਮਾਰ ਮਿੱਤਲ ਦੇ ਪੋਤਰੇ, ਪ੍ਰਦੀਪ ਕੁਮਾਰ ਮਿੱਤਲ ਦੇ ਇਕਲੌਤੇ ਪੁੱਤਰ ਤੇ ਰਾਜ ਕੁਮਾਰ ਮਿੱਤਲ ਦੇ ਭਤੀਜੇ ਦੇ ਬੇਵਕਤੀ ਦਿਹਾਂਤ ਉਪਰ ਅਦਾਰਾ ਪਨਗਰੇਨ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ, ‘ਆਪ’ ਦੇ ਬਲਾਕ ਪ੍ਰਧਾਨ ਰਮੇਸ਼ ਜੈਨ, ਹਰਦੇਵ ਸਿੰਘ ਸੈਂਬੀ, ਦਲੇਰ ਸਿੰਘ ਅਕਾਲਗੜ੍ਹ, ਦੀਪੀ ਅਕਾਲਗੜ੍ਹ, ਜ਼ਿਲ੍ਹਾ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ, ਸੋਨੀਆ ਗਾਂਧੀ ਬ੍ਰਿਗੇਡ ਪੰਜਾਬ ਪ੍ਰਧਾਨ ਜਗਦੀਪ ਬਿੱਟੂ, ਕਾਂਗਰਸ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਕਲੇਰ, ਹਰਜੀਵਨ ਸਿੰਘ ਚੋਪੜਾ, ਡਾ. ਸੰਜੀਵ ਚੋਪੜਾ, ਡਾ. ਰਾਜਨ ਚੋਪੜਾ, ਡਾ. ਅਨਿਲ ਅਰੋੜਾ, ਡਾ. ਰਾਕੇਸ਼ ਧੀਰ, ਡਾ. ਅਰੁਣ ਬਜਾਜ, ਕੈਪਟਨ ਰਜਿੰਦਰ ਲਿੱਟ, ਹਾਕਮ ਸਿੰਘ ਗਿੱਲ, ਜਸਵੰਤ ਰਾਏ ਟੀਟੂ, ਪ੍ਰਾਪਰਟੀ ਕਾਰੋਬਾਰੀ ਗੁਲਵਿੰਦਰ ਸਿੰਘ ਟੀਟੂ, ਇੰਦਰਪਾਲ ਸਿੰਘ ਕਾਕਾ, ਕੰਵਰਪਾਲ ਸਿੰਘ ਆਹਲੂਵਾਲੀਆ, ਜਤਿੰਦਰ ਸਿੰਘ ਬੋਪਾਰਾਏ, ਸਾਬਕਾ ਸਰਪੰਚ ਹਰਮਿੰਦਰ ਸਿੰਘ ਪੱਪ ਗਿੱਲ, ਸ਼੍ਰੋਮਣੀ ਅਕਾਲੀ ਦਲ ਸਰਕਲ ਸੁਧਾਰ ਪ੍ਰਧਾਨ ਗੁਰਚੀਨ ਸਿੰਘ ਚਾਹਲ, ਗੁਰਮੀਤ ਸਿੰਘ ਬਰਾੜ, ਸੋਮ ਪ੍ਰਕਾਸ਼ ਬਿੱਟੂ, ਵਾਤਾਵਰਨ ਪ੍ਰੇਮੀ ਸ਼ੀਤਲ ਪ੍ਰਕਾਸ਼ ਆਦਿ ਸਮੇਤ ਹੋਰਨਾਂ ਕਰੀਬੀਆਂ ਤੇ ਦੋਸਤਾਂ ਮਿੱਤਰਾਂ ਨੇ ਇਸ ਦੁੱਖ ਦੀ ਘੜੀ ਸਮੂਹ ਮਿੱਤਲ ਪਰਿਵਾਰ ਨਾਲ ਆਪਣੀ ਗਹਿਰੀ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਦਾ ਭਾਣਾ ਮੰਨਣ ਦੀ ਗੱਲ ਆਖੀ ਹੈ।
Ad Position 22
No active advertisement
ਪਿਛਲੀ ਖ਼ਬਰ ਸਵ : ਬਾਵਾ ਸਿੰਘ ਦੀ ਯਾਦ ’ ਚ ਲੋੜਵੰਦ ਬੱਚਿਆਂ ਦੀਆਂ ਭਰੀਆਂ ਫ਼ੀਸਾਂ ਅਗਲੀ ਖ਼ਬਰ ਗੁੱਜਰਵਾਲ ਵਿਖੇ ਕੈਪਟਨ ਸੰਦੀਪ ਸੰਧੂ ਨੇ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
Ad Position 24