25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਭਾਜਪਾ ਯੁਵਾ ਮੋਰਚਾ ਵਲੋਂ ਨਿਯੁਕਤੀਆਂ

ਜਗਰਾਉਂ, 25 ਨਵੰਬਰ (ਵਿਨੋਦ ਕੁਮਾਰ )- ਸੰਗਠਨ ਦੀ ਮਜ਼ਬੂਤੀ ਲਈ ਨੌਜਵਾਨਾਂ ਨੂੰ ਜੋੜਨ ਦੀ ਲੜੀ ਤਹਿਤ ਭਾਜਪਾ ਯੁਵਾ ਮੋਰਚਾ ਜਗਰਾਉਂ ਵਿਚ ਨਵ ਨਿਯੁਕਤੀਆਂ ਕੀਤੀਆਂ ਗਈ| ਨਵੀਆਂ ਨਿਯੁਕਤੀਆਂ ਤਹਿਤ ਅਭੀ ਗੋਇਲ ਸਮੇਤ ਵਿਕਾਸ ਚੋਪੜਾ, ਗੁਰਮਿਰਨ ਸਿੰਘ ਤੇ ਅਰਵਿੰਦਰ ਸਿੰਘ ਨੂੰ ਯੁਵਾ ਮੋਰਚਾ ਜ਼ਿਲਾ ਮੀਤ ਪ੍ਰਧਾਨ, ਹਰਵਿੰਦਰ ਸਿੰਘ ਤੇ ਹਰਮਿੰਦਰ ਸਿੰਘ ਨੂੰ ਜ਼ਿਲਾ ਜਨਰਲ ਸਕੱਤਰ ਯੁਵਾ ਮੋਰਚਾ, ਕਰਨ ਮਹੀਪਾਲ, ਅਮਿਤ ਵਰਮਾ, ਸੁਖਜਿੰਦਰ ਸਿੰਘ, ਸੂਜਲ ਜੈਸਵਾਲ ਤੇ ਨਵਰਾਜ ਜੰਡ ਨੂੰ ਸਕੱਤਰ, ਵਿਕਾਸ ਮੁਲਾਂਪੁਰ ਨੂੰ ਸੋਸ਼ਲ ਮੀਡੀਆ ਇੰਚਾਰਜ, ਅਰਸ਼ਦੀਪ ਸਿੰਘ ਨੂੰ ਆਫਿਸ ਇੰਚਾਰਜ ਤੇ ਕਾਰਜਕਾਰਨੀ ਵਿਚ ਮਹਿਬੂਬ, ਲਖਬੀਰ ਸਿੰਘ, ਗੁਰਪ੍ਰੀਤ ਸਿੰਘ, ਗੋਪਾਲ ਕੁਮਾਰ, ਅਜੇ ਕੁਮਾਰ ਚੋਟਾਲਾ ਤੇ ਦੀਪਕ ਧਾਲੀਵਾਲ ਨੂੰ ਮੈਂਬਰ ਲਿਆ ਗਿਆ ਹੈ। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਸੂਬਾ ਜਨਰਲ ਸਕੱਤਰ ਸੌਰਵ ਕਪੂਰ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸੂਬੇ ਦੀ ਬਿਹਤਰੀ ਤੇ ਸੰਗਠਨ ਦੀ ਹੋਰ ਮਜ਼ਬੂਤੀ ਲਈ ਪੂਰੀ ਇਮਾਨਦਾਰੀ ਤੇ ਦ੍ਰਿੜ ਇਰਾਦੇ ਨਾਲ ਨਿਭਾਉਣਾ ਚਾਹੀਦਾ ਹੈ।

Ad Position 21
No active advertisement
ਅਜੀਤ ਡੈਸਕ 26-11-2026
ਜਗਰਾਉਂ, 25 ਨਵੰਬਰ (ਵਿਨੋਦ ਕੁਮਾਰ )- ਸੰਗਠਨ ਦੀ ਮਜ਼ਬੂਤੀ ਲਈ ਨੌਜਵਾਨਾਂ ਨੂੰ ਜੋੜਨ ਦੀ ਲੜੀ ਤਹਿਤ ਭਾਜਪਾ ਯੁਵਾ ਮੋਰਚਾ ਜਗਰਾਉਂ ਵਿਚ ਨਵ ਨਿਯੁਕਤੀਆਂ ਕੀਤੀਆਂ ਗਈ| ਨਵੀਆਂ ਨਿਯੁਕਤੀਆਂ ਤਹਿਤ ਅਭੀ ਗੋਇਲ ਸਮੇਤ ਵਿਕਾਸ ਚੋਪੜਾ, ਗੁਰਮਿਰਨ ਸਿੰਘ ਤੇ ਅਰਵਿੰਦਰ ਸਿੰਘ ਨੂੰ ਯੁਵਾ ਮੋਰਚਾ ਜ਼ਿਲਾ ਮੀਤ ਪ੍ਰਧਾਨ, ਹਰਵਿੰਦਰ ਸਿੰਘ ਤੇ ਹਰਮਿੰਦਰ ਸਿੰਘ ਨੂੰ ਜ਼ਿਲਾ ਜਨਰਲ ਸਕੱਤਰ ਯੁਵਾ ਮੋਰਚਾ, ਕਰਨ ਮਹੀਪਾਲ, ਅਮਿਤ ਵਰਮਾ, ਸੁਖਜਿੰਦਰ ਸਿੰਘ, ਸੂਜਲ ਜੈਸਵਾਲ ਤੇ ਨਵਰਾਜ ਜੰਡ ਨੂੰ ਸਕੱਤਰ, ਵਿਕਾਸ ਮੁਲਾਂਪੁਰ ਨੂੰ ਸੋਸ਼ਲ ਮੀਡੀਆ ਇੰਚਾਰਜ, ਅਰਸ਼ਦੀਪ ਸਿੰਘ ਨੂੰ ਆਫਿਸ ਇੰਚਾਰਜ ਤੇ ਕਾਰਜਕਾਰਨੀ ਵਿਚ ਮਹਿਬੂਬ, ਲਖਬੀਰ ਸਿੰਘ, ਗੁਰਪ੍ਰੀਤ ਸਿੰਘ, ਗੋਪਾਲ ਕੁਮਾਰ, ਅਜੇ ਕੁਮਾਰ ਚੋਟਾਲਾ ਤੇ ਦੀਪਕ ਧਾਲੀਵਾਲ ਨੂੰ ਮੈਂਬਰ ਲਿਆ ਗਿਆ ਹੈ। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਸੂਬਾ ਜਨਰਲ ਸਕੱਤਰ ਸੌਰਵ ਕਪੂਰ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸੂਬੇ ਦੀ ਬਿਹਤਰੀ ਤੇ ਸੰਗਠਨ ਦੀ ਹੋਰ ਮਜ਼ਬੂਤੀ ਲਈ ਪੂਰੀ ਇਮਾਨਦਾਰੀ ਤੇ ਦ੍ਰਿੜ ਇਰਾਦੇ ਨਾਲ ਨਿਭਾਉਣਾ ਚਾਹੀਦਾ ਹੈ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਭਾਰਤੀ ਜਨਤਾ ਪਾਰਟੀ ਲਈ ਮਿਹਨਤ ਨਾਲ ਕੰਮ ਕਰਨਗੇ। ਇਸ ਮੌਕੇ ਜ਼ਿਲ੍ਹਾ ਯੁਵਾ ਪ੍ਰਧਾਨ ਸ਼ੁਭਮ ਮੁੱਲਾਂਪੁਰ, ਸੂਬਾ ਆਫ਼ਿਸ ਸਕੱਤਰ ਪ੍ਰਣਵ ਮਿਸ਼ਰਾ, ਯੁਵਾ ਮੋਰਚਾ ਦੇ ਜ਼ਿਲ੍ਹਾ ਇੰਚਾਰਜ ਹਿਮਾਂਸ਼ੂ ਜਿੰਦਲ, ਭਾਜਪਾ ਜ਼ਿਲ੍ਹਾ ਜਗਰਾਓਂ ਦੇ ਜਨਰਲ ਸਕੱਤਰ ਸੁਮਿਤ ਅਰੋੜਾ, ਸਟੇਟ ਕਾਰਜਕਾਰਨੀ ਮੈਂਬਰ ਅੰਕੁਸ਼ ਸਜਿਹਪਾਲ ਨੇ ਯੁਵਾ ਮੋਰਚਾ ਦੀ ਟੀਮ ਨੂੰ ਅਹੁਦੇ ਦੇ ਕੇ ਸਨਮਾਨਿਤ ਕਰਦਿਆਂ ਨਿਯੁਕਤੀ ਪੱਤਰ ਦਿੱਤੇ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਕਰੀਰ ਸਾਹਿਬ ਲਿੱਤਰਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਦੀਆਂ ਵਿਦਿਆਰਥਣਾਂ ਨੇ ਅੰਤਰ-ਖੇਤਰੀ ਯੁਵਕ ਮੇਲੇ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24