28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਚੇਅਰਮੈਨ ਬਿਕਟਰ ਨੇ ਪੀੜਤ ਕਿਸਾਨ ਜਗਦੇਵ ਸਿੰਘ ਨੂੰ ਦਿੱਤਾ ਚੈੱਕ

ਚੌਂਕੀਮਾਨ, 28 ਨਵੰਬਰ (ਤੇਜਿੰਦਰ ਸਿੰਘ ਚੱਢਾ)- ਪਿੰਡ ਮਾਜਰੀ ਦੇ ਕਿਸਾਨ ਜਗਦੇਵ ਸਿੰਘ ਪੁੱਤਰ ਅਮਰ ਸਿੰਘ ਦਾ ਖੱਬਾ ਹੱਥ ਖੇਤੀਬਾੜੀ ਹਾਦਸੇ ਵਿਚ ਕੱਟਿਆ ਗਿਆ ਸੀ ਜਿਸ ਦੀ ਮਾਲੀ ਸਹਾਇਤਾ ਕਰਦਿਆ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨ ਮਜ਼ਦੂਰ ਭਲਾਈ ਸਕੀਮ ਤਹਿਤ 90 ਹਜ਼ਾਰ ਰੁਪਏ ਦਾ ਭੇਜਿਆ ਚੈੱਕ ਮਾਰਕੀਟ ਕਮੇਟੀ ਮੁੱਲਾਂਪੁਰ ਦੇ ਚੇਅਰਮੈਨ ਵਿਜੈ ਬਿਕਟਰ, ਮੰਡੀ ਸੁਪਰਵਾਈਜਰ ਜਸਵੀਰ ਸਿੰਘ ਤੇ ਮੰਡੀ ਸੁਪਰਵਾਈਜਰ ਹਰਜੀਤ ਸਿੰਘ ਨੇ ਸਾਬਕਾ ਸਰਪੰਚ ਪਰਮਿੰਦਰ ਸਿੰਘ ਮਾਜਰੀ, ਅਮਨਦੀਪ ਸਿੰਘ ਅਮਨਾ ਮਾਜਰੀ ਤੇ ਮਨਪ੍ਰੀਤ ਸਿੰਘ ਮਨੀ ਮਾਜਰੀ ਦੀ ਹਾਜ਼ਰੀ ਵਿਚ ਕਿਸਾਨ ਜਗਦੇਵ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਚੇਅਰਮੈਨ ਵਿਜੈ ਬਿਕਟਰ ਤੇ ਮੰਡੀ ਸੁਪਰਵਾਈਜਰ ਜਸਵੀਰ ਸਿੰਘ ਨੇ ਕਿਹਾ ਕਿ ਕਿਸਾਨ/ਮਜ਼ਦੂਰ ਭਲਾਈ ਸਕੀਮ ਤਹਿਤ ਖੇਤੀਬਾੜੀ ਕੰਮਕਾਜ ਦੌਰਾਨ ਹਾਦਸਾ ਪੀੜਤ ਕਿਸਾਨ ਜਾਂ ਮਜ਼ਦੂਰ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਕਵਰ ਹੋ ਕੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ।

Ad Position 21
No active advertisement
ਅਜੀਤ ਡੈਸਕ 29-11-2026
ਚੌਂਕੀਮਾਨ, 28 ਨਵੰਬਰ (ਤੇਜਿੰਦਰ ਸਿੰਘ ਚੱਢਾ)- ਪਿੰਡ ਮਾਜਰੀ ਦੇ ਕਿਸਾਨ ਜਗਦੇਵ ਸਿੰਘ ਪੁੱਤਰ ਅਮਰ ਸਿੰਘ ਦਾ ਖੱਬਾ ਹੱਥ ਖੇਤੀਬਾੜੀ ਹਾਦਸੇ ਵਿਚ ਕੱਟਿਆ ਗਿਆ ਸੀ ਜਿਸ ਦੀ ਮਾਲੀ ਸਹਾਇਤਾ ਕਰਦਿਆ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨ ਮਜ਼ਦੂਰ ਭਲਾਈ ਸਕੀਮ ਤਹਿਤ 90 ਹਜ਼ਾਰ ਰੁਪਏ ਦਾ ਭੇਜਿਆ ਚੈੱਕ ਮਾਰਕੀਟ ਕਮੇਟੀ ਮੁੱਲਾਂਪੁਰ ਦੇ ਚੇਅਰਮੈਨ ਵਿਜੈ ਬਿਕਟਰ, ਮੰਡੀ ਸੁਪਰਵਾਈਜਰ ਜਸਵੀਰ ਸਿੰਘ ਤੇ ਮੰਡੀ ਸੁਪਰਵਾਈਜਰ ਹਰਜੀਤ ਸਿੰਘ ਨੇ ਸਾਬਕਾ ਸਰਪੰਚ ਪਰਮਿੰਦਰ ਸਿੰਘ ਮਾਜਰੀ, ਅਮਨਦੀਪ ਸਿੰਘ ਅਮਨਾ ਮਾਜਰੀ ਤੇ ਮਨਪ੍ਰੀਤ ਸਿੰਘ ਮਨੀ ਮਾਜਰੀ ਦੀ ਹਾਜ਼ਰੀ ਵਿਚ ਕਿਸਾਨ ਜਗਦੇਵ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਚੇਅਰਮੈਨ ਵਿਜੈ ਬਿਕਟਰ ਤੇ ਮੰਡੀ ਸੁਪਰਵਾਈਜਰ ਜਸਵੀਰ ਸਿੰਘ ਨੇ ਕਿਹਾ ਕਿ ਕਿਸਾਨ/ਮਜ਼ਦੂਰ ਭਲਾਈ ਸਕੀਮ ਤਹਿਤ ਖੇਤੀਬਾੜੀ ਕੰਮਕਾਜ ਦੌਰਾਨ ਹਾਦਸਾ ਪੀੜਤ ਕਿਸਾਨ ਜਾਂ ਮਜ਼ਦੂਰ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਕਵਰ ਹੋ ਕੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਦਾ ਮੁੱਖ ਮਕਸਦ ਕਿਸਾਨ ਜਾਂ ਮਜ਼ਦੂਰ ਦੀ ਬਾਂਹ ਫੜ੍ਹਨਾ ਹੈ ਜੋ ਕਿ ਖੇਤੀਬਾੜੀ ਹਾਦਸੇ ਵਿਚ ਪੀੜਤ ਹੈ ਜਿਸ ਦੀ ਮਦਦ ਕਰਨ ਨਾਲ ਉਹ ਆਪਣੀ ਰੋਜੀ ਰੋਟੀ ਚਲਾ ਸਕਦਾ ਹੈ। ਇਸ ਮੌਕੇ ਪੀੜਤ ਕਿਸਾਨ ਜਗਦੇਵ ਸਿੰਘ ਨੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਸਮੇਤ ਚੇਅਰਮੈਨ ਵਿਜੈ ਬਿਕਟਰ ਦਾ ਧੰਨਵਾਦ ਕੀਤਾ। 2
Ad Position 22
No active advertisement
ਪਿਛਲੀ ਖ਼ਬਰ ਦਾਖਾ ਹਾਈਟੈੱਕ ਖੇਡ ਗਰਾਊਂਡ ’ਚ ਅੰਤਰ-ਜ਼ਿਲ੍ਹਾ ਪ੍ਰਾਇਮਰੀ ਖੇਡ ਮੁਕਾਬਲੇ ਕਰਵਾਏ ਫੁੱਟਬਾਲ ਲੜਕੀਆਂ ’ਚ ਸੰਗਰੂਰ ਤੇ ਲੜਕਿਆ... ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ’ਚ ਝੰਡੀ
Ad Position 24