ਬੰਗਾ, 4 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਬੰਗਾ ਦੇ ਸਾਬਕਾ ਉਪ ਪਿ੍ੰਸੀਪਲ ਸਵ: ਹਰਮੰਦਰ ਸਿੰਘ ਅਹੂਜਾ ਜੋ ਬੀਤੇ ਦਿਨ ਪਰਲੋਕ ਸਿਧਾਰ ਗਏ ਸਨ | ਨਮਿੱਤ ਪ੍ਰਰਥਨਾ ਸਭਾ ਅਨਮੋਲ ਪੈਲੇਸ ਫਗਵਾੜਾ ਰੋਡ ਬੰਗਾ ਵਿਖੇ 4 ਜਨਵਰੀ ਦਿਨ ਸੋਮਵਾਰ ਨੂੰ ਸਵੇਰ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਹੋਵੇਗੀ | ਇਹ ਜਾਣਕਾਰੀ ਸਵ: ਪਿ੍ੰ. ਅਹੂਜਾ ਦੇ ਪਰਿਵਾਰਕ ਮੈਂਬਰਾ ਵੱਲੋ ਦਿੱਤੀ ਗਈ |