28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਹਰ ਇਨਸਾਨ ਨੂੰ ਆਪਣੇ ਵਿੱਤ ਮੁਤਾਬਕ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ-ਬਾਗੀ

Ad Position 21
No active advertisement
ਅਜੀਤ ਡੈਸਕ 07-01-2026
ਕਟਾਰੀਆਂ, 6 ਜਨਵਰੀ (ਪ੍ਰੇਮੀ ਸੰਧਵਾਂ)-ਲੋੜਵੰਦਾਂ ਦੀ ਨਿਸ਼ਕਾਮ ਸੇਵਾ ਕਰਨ ਵਾਲੇ, ਗਰੀਬਾਂ ਦੇ ਸੱਚੇ ਹਮਦਰਦ ਅਤੇ ਗ੍ਰੀਨ ਰੋਟਰੀ ਕਲੱਬ ਬੰਗਾ ਦੇ ਸੀਨੀਅਰ ਸੇਵਾਦਾਰ ਦਿਲਬਾਗ ਸਿੰਘ ਬਾਗੀ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਨੇਕ ਇਨਸਾਨ ਬਹੁਤ ਹੀ ਵਡਭਾਗੀ ਹਨ ਜੋ ਬਿਨਾਂ ਕਿਸੇ ਸੁਆਰਥ ਦੇ ਹਰ ਲੋੜਵੰਦ ਦੀ ਗੁਪਤ ਤੌਰ 'ਤੇ ਮਦਦ ਕਰਦੇ ਹਨ | ਬਾਗੀ ਨੇ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਵਿੱਤ ਮੁਤਾਬਕ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸਵਿਫਟ ਕਾਰ ਹਾਦਸਾਗ੍ਰਸਤ ਹੋਈ ਅਗਲੀ ਖ਼ਬਰ ਪੰਜਾਬ ਸਰਕਾਰ ਕਹਿਰ ਦੀ ਠੰਢ 'ਚ ਮੁਕਦੇ ਜਾ ਰਹੇ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਢੁੱਕਵੇਂ ਪ੍ਰਬੰਧ ਕਰੇ - ਸੋਮਪਾਲ ਸਿੰਘ...
Ad Position 24