ਅੱਜ ਬਿਜਲੀ ਬੰਦ ਰਹੇਗੀ
ਅਜੀਤ ਡੈਸਕ
07-01-2026
• ਜਾਡਲਾ, 6 ਜਨਵਰੀ (ਸੁਰਿੰਦਰ ਦੁੱਗਲ)- 220 ਕੇ. ਵੀ ਸਬ-ਸਟੇਸ਼ਨ ਜਾਡਲਾ ਤੋਂ ਚੱਲਦੇ 11 ਕੇ. ਵੀ ਜਾਡਲਾ ਸਿਟੀ ਫੀਡਰ (ਕੈਟਾਗਰੀ ਨੰਬਰ 1) 'ਤੇ ਜ਼ਰੂਰੀ ਮੁਰੰਮਤ ਕਰਨ ਲਈ 7 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਪਿੰਡ ਜਾਡਲਾ ਅਤੇ ਲੰਗੜੋਆ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ | ਇਹ ਜਾਣਕਾਰੀ ਉਪ ਮੰਡਲ ਅਫਸਰ ਪੰਜਾਬ ਰਾਜ ਪਾਵਰਕਾਮ ਜਾਡਲਾ ਨੇ ਦਿੱਤੀ |