28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਨਵਾਂਸ਼ਹਿਰ 'ਚ ਦੋ ਫਰਵਰੀ ਤੋਂ ਲੱਗੇਗਾ ਯੂ.ਕੇ ਸਟੱਡੀ ਵੀਜ਼ਾ ਸੈਮੀਨਾਰ- ਕਨਵਰ ਅਰੋੜਾ

Ad Position 21
No active advertisement
ਅਜੀਤ ਡੈਸਕ 02-02-2026
ਨਵਾਂਸ਼ਹਿਰ, 1 ਫਰਵਰੀ (ਜਸਬੀਰ ਸਿੰਘ ਨੂਰਪੁਰ) - ਕਨਵਰ ਅਰੋੜਾ ਕੰਸਲਟੈਂਟ ਦੇ ਐਮ. ਡੀ ਕਨਵਰ ਅਰੋੜਾ ਨੇ ਦੱਸਿਆ ਕਿ ਯੂ.ਕੇ ਸਟੱਡੀ ਵੀਜ਼ਾ ਦੀ ਵੱਧ ਰਹੀ ਮੰਗ ਨੂੰ ਮੁੱਖ ਰੱਖਦੇ ਹੋਏ ਕੰਪਨੀ ਵੱਲੋਂ ਖਾਸ ਯੂ.ਕੇ ਸਟੱਡੀ ਵੀਜ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਇਹ ਸੈਮੀਨਾਰ 2 ਫਰਵਰੀ ਤੋਂ ਲੈ ਕੇ 7 ਫਰਵਰੀ ਤੱਕ ਚੱਲੇਗਾ ਜਿਸ ਵਿਚ ਵਿਦਿਆਰਥੀ ਸਿੱਧਾ ਯੂ.ਕੇ ਵੀਜ਼ਾ ਦੇ ਮਾਹਿਰ ਕਨਵਰ ਅਰੋੜਾ ਨੂੰ ਮਿਲ ਸਕਦੇ ਹਨ | ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨਵਾਂਸ਼ਹਿਰ ਹੈੱਡ ਆਫ਼ਿਸ ਅਰੋੜਾ ਟਾਵਰ ਬੰਗਾ ਰੋਡ ਤੇ ਮੰਗਲਵਾਰ, ਵੀਰਵਾਰ, ਸ਼ਨਿਚਰਵਾਰ ਬ੍ਰਾਂਚ ਆਫ਼ਿਸ ਗੜ੍ਹਸ਼ੰਕਰ ਮਿਲ ਸਕਦੇ ਹਨ | ਇਸ ਸੈਮੀਨਾਰ 'ਚ ਯੂ.ਕੇ ਦੀਆਂ ਟੌਪ ਲੈਵਲ ਯੂਨੀਵਰਸਿਟੀਆਂ ਦੇ ਰੀਜਨਲ ਹੈੱਡ ਨੂੰ ਮਿਲ ਕੇ ਆਪਣੇ ਪ੍ਰੋਫਾਈਲ ਦੀ ਜਾਣਕਾਰੀ ਲੈ ਸਕਦੇ ਹਨ | ਮੌਕੇ 'ਤੇ ਬੱਚਿਆਂ ਨੂੰ ਮੁਫ਼ਤ ਆਫਰ ਲੈੱਟਰ ਦਿੱਤੇ ਜਾਣਗੇ | ਜਿਹੜੇ ਵਿਦਿਆਰਥੀਆਂ ਦਾ ਬਾਰ੍ਹਵੀਂ ਜਾਂ ਡਿਗਰੀ ਤੋਂ ਬਾਅਦ 15 ਸਾਲ ਦਾ ਗੈਪ ਪੈ ਚੁੱਕਾ ਹੈ ਉਹ ਵੀ ਅਪਲਾਈ ਕਰ ਸਕਦੇ ਹਨ | ਬਿਨਾਂ ਆਈਲੈੱਟਸ ਤੋਂ ਵੀ ਯੂ.ਕੇ ਦਾ ਸਟੱਡੀ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਬਿਨਾਂ ਆਈਲੱੈਟਸ ਤੋਂ ਸਟੱਡੀ ਵੀਜ਼ਾ ਲਗਾਤਾਰ ਆ ਰਹੇ ਹਨ | ਯੂ.ਕੇ ਸਟੱਡੀ ਵੀਜ਼ਾ ਬਗੈਰ ਆਈਲੈੱਟਸ ਜਾਂ ਪੀ. ਟੀ. ਈ ਤੋਂ ਅਪਲਾਈ ਕਰਨ ਦਾ ਵਧੀਆ ਮੌਕਾ ਹੈ | ਉਹਨਾ ਕਿਹਾ ਕਿ ਬਾਰ੍ਹਵੀਂ ਕਿਸੇ ਵੀ ਸਟਰੀਮ ਜਿਵੇਂ ਕਿ ਆਰਟਸ, ਕਾਮਰਸ, ਮੈਡੀਕਲ, ਨਾਨ ਮੈਡੀਕਲ ਵਿੱਚ ਬਾਰ੍ਹਵੀਂ ਕੀਤੀ ਹੈ ਕਿਸੇ ਵੀ ਬੋਰਡ ਜਿਵੇਂ ਪੰਜਾਬ ਬੋਰਡ, ਸੀ. ਬੀ. ਐਸ. ਈ ਜਾਂ ਕਿਸੇ ਸਟੇਟ ਬੋਰਡ ਤੋਂ ਕਲੀਅਰ ਕੀਤੀ ਹੈ | ਬਿਨਾ ਆਈਲੈੱਟਸ ਤੋਂ ਅਪਲਾਈ ਕਰ ਸਕਦੇ ਹਨ | ਡਿਗਰੀ ਤੋਂ ਬਾਅਦ ਇੱਕ ਸਾਲ ਦੀ ਮਾਸਟਰ ਕਰਨ ਤੋਂ ਬਾਅਦ ਦੋ ਸਾਲ ਦਾ ਵਰਕ ਪਰਮਿਟ ਵੀ ਮਿਲਦਾ ਹੈ ਜਿਹੜੇ ਵਿਅਕਤੀ ਪਰਿਵਾਰ ਨਾਲ ਜਾਣਾ ਚਾਹੁੰਦੇ ਹਨ ਕਿਸੇ ਵੀ ਫ਼ੀਲਡ ਵਿੱਚ ਡਿਗਰੀ ਹੋਵੇ ਆਈਲੈੱਟਸ 'ਚ ਓਵਰਆਲ 6.5 ਬੈਂਡ ਘਟੋ ਘੱਟ 6 ਬੈਂਡ ਹੋਣੇ ਲਾਜ਼ਮੀ ਹਨ ਗੈਪ ਤੋਂ ਬਾਅਦ ਵੀ ਆਪਣੀ ਫ਼ੈਮਿਲੀ ਨਾਲ਼ ਯੂ.ਕੇ ਸਟੱਡੀ ਵੀਜ਼ੇ 'ਤੇ ਇੱਕੋ ਫਲਾਈਟ 'ਚ ਜਾ ਸਕਦੇ ਹਨ | ਜੀ. ਐਨ. ਐਮ ਜਿਹਨਾਂ ਬੱਚਿਆਂ ਨੇ ਕੀਤੀ ਹੈ 7 ਤੋਂ 8 ਸਾਲ ਦਾ ਗੈਪ ਪੈ ਗਿਆ ਹੈ ਉਹ ਯੂ. ਕੇ 'ਚ ਹੈਲਥ ਸੈਕਟਰ ਵਿੱਚ ਡਿਗਰੀ ਕਰ ਸਕਦੇ ਹਨ ਉਹ ਵੀ ਇੱਕ ਸਾਲ ਦੀ ਅਤੇ ਬਿਨਾ ਆਈਲੈੱਟਸ ਦੇ | ਯੂਨੀਵਰਸਿਟੀਆਂ ਵਲੋਂ 7 ਲੱਖ ਤੱਕ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਦਾ ਬੱਚੇ ਫਾਇਦਾ ਲੈ ਸਕਦੇ ਹਨ | ਇਸ ਵੇਲੇ ਯੂ.ਕੇ ਬੱਚਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ | ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਵੀ ਮਿਲਦਾ ਹੈ | ਜੇਕਰ ਆਈਲੈੱਟਸ ਕੀਤੀ ਹੈ ਓਵਰਆਲ 6 ਘੱਟੋ ਘੱਟ 5.5 ਬੈਂਡ ਹਨ ਅਪਲਾਈ ਕਰ ਸਕਦੇ ਹਨ | 7 ਲੱਖ ਤੱਕ ਦੀ ਸਕਾਲਰਸ਼ਿਪ ਵੀ ਮਿਲਦੀ ਹੈ | ਵਿਦਿਆਰਥੀ ਇਸ ਸੈਮੀਨਾਰ ਦਾ ਲਾਭ ਲੈ ਸਕਦੇ ਹਨ | ਸਾਰੇ ਪੈਸੇ ਵੀਜ਼ਾ ਲਗਣ ਤੋਂ ਬਾਅਦ ਦੀ ਸੁਵਿਧਾ ਵੀ ਬੱਚੇ ਲੈ ਸਕਦੇ ਹਨ | ਚਾਹਵਾਨ ਉਹਨਾਂ ਨੂੰ ਹਰੇਕ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਹੈੱਡ ਆਫ਼ਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਅਤੇ ਮੰਗਲਵਾਰ, ਵੀਰਵਾਰ ਤੇ ਸ਼ਨਿਚਰਵਾਰ ਬ੍ਰਾਂਚ ਆਫ਼ਿਸ ਬੰਗਾ ਚੌਂਕ ਗੜ੍ਹਸ਼ੰਕਰ ਮਿਲ਼ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਲਸਾੜਾ ਵਿਖੇ ਮਿਲੀ ਅਣਪਛਾਤੀ ਲਾਸ਼ ਅਗਲੀ ਖ਼ਬਰ ਪੰਜਾਬੀ ਸਾਹਿਤ ਮੰਚ ਬਲਾਚੌਰ ਵਲੋਂ ਕਵੀ ਪ੍ਰੋ. ਮਿੰਦਰ ਬਾਗੀ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ
Ad Position 24