02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪ੍ਰਸਿੱਧ ਕਹਾਣੀਕਾਰ ਮਾਸਟਰ ਲਾਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 24-02-2026
ਦਸੂਹਾ, 23 ਫਰਵਰੀ (ਭੁੱਲਰ)- ਸਾਹਿੱਤ ਸਭਾ ਦਸੂਹਾ ਗੜ੍ਹਦੀਵਾਲਾ ਦੇ ਸਰਪ੍ਰਸਤ ਤੇ ਪ੍ਰਸਿੱਧ ਕਹਾਣੀਕਾਰ ਮਾਸਟਰ ਲਾਲ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਦੇ ਗ੍ਰਹਿ ਨਿਹਾਲਪੁਰ ਨੇੜੇ ਕਾਨਵੈਂਟ ਸਕੂਲ ਦਸੂਹਾ ਵਿਖੇ ਪਾਠ ਦੇ ਭੋਗ ਪਾਏ ਗਏ ਉਪਰੰਤ ਖੁੱਲੇ੍ਹ ਪੰਡਾਲ ਵਿਚ ਦੀਵਾਨ ਸਜਾਏ ਗਏ | ਇਸ ਮੌਕੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਅਵਤਾਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਸਰਵਣ ਕਰਵਾਏ ਗਏ | ਇਸ ਮੌਕੇ ਪੰਜਾਬ ਭਰ ਦੇ ਵੱਖ-ਵੱਖ ਸਾਹਿਤਕਾਰਾਂ ਨੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਅਤੇ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਨਾਲ ਸਾਹਿੱਤ ਦੇ ਖੇਤਰ ਵਿਚ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੇ ਪਿਤਾ ਜਗਮੋਹਨ ਸਿੰਘ ਬੱਬੂ ਘੁੰਮਣ, ਸਾਬਕਾ ਵਿਧਾਇਕ ਅਰੁਣ ਕੁਮਾਰ ਮਿੱਕੀ ਡੋਗਰਾ, ਪ੍ਰੋਫੈਸਰ ਬਲਦੇਵ ਸਿੰਘ ਬੱਲੀ, ਸਾਹਿੱਤਕਾਰ ਅਮਰੀਕ ਡੋਗਰਾ, ਪਿ੍ੰਸੀਪਲ ਡਾ. ਅਰਮਨਪ੍ਰੀਤ ਸਿੰਘ, ਦੀਪ ਗਗਨ ਸਿੰਘ ਹਨੀ ਗਿੱਲ, ਅਮਰੀਕ ਸਿੰਘ ਗੱਗੀ ਪ੍ਰਧਾਨ ਵਪਾਰ ਮੰਡਲ ਦਸੂਹਾ, ਚੈਨ ਸਿੰਘ ਚੱਕਰਵਰਤੀ, ਜਗਦੀਸ਼ ਸਿੰਘ ਸੋਈ, ਗੁਰਜੀਤ ਸਿੰਘ ਮਿੱਠੀ ਗਿੱਲ, ਨੰਬਰਦਾਰ ਹਰਵਿੰਦਰ ਸਿੰਘ ਕਾਹਲੋਂ, ਕਮਲਦੀਪ ਸਿੰਘ ਵਿਰਦੀ, ਸਾਬਕਾ ਨਾਇਬ ਤਹਿਸੀਲਦਾਰ ਸੁਰਿੰਦਰ ਗੁਪਤਾ, ਪਿ੍ੰਸੀਪਲ ਵਿਰਕ ਲਿਟਲ ਪਲਾਵਰ ਸਕੂਲ ਦਸੂਹਾ, ਕੇਸਰ ਸਿੰਘ ਬੰਸੀਆ, ਡਾਇਰੈਕਟਰ ਡਾਕਟਰ ਮਾਨਵ ਸੈਣੀ, ਇੰਦਰ ਸੁਖਦੀਪ ਸਿੰਘ ਉਡਰਾ, ਕਾਰਜਸਾਧਕ ਅਫ਼ਸਰ ਕਮਲਜਿੰਦਰ ਸਿੰਘ, ਜਸਬੀਰ ਸਿੰਘ ਵਿਰਦੀ, ਪਿ੍ੰਸੀਪਲ ਗੁਰਦਿਆਲ ਸਿੰਘ, ਪਿ੍ੰਸੀਪਲ ਰਾਕੇਸ਼ ਮਹਾਜਨ, ਜਸਬੀਰ ਸਿੰਘ ਪਾਲ, ਸੁਖਪਾਲਵੀਰ ਸਿੰਘ ਕੈਨੇਡਾ, ਭੂਮੀ ਰੱਖਿਆ ਅਫ਼ਸਰ ਅਮਰਜੀਤ ਸਿੰਘ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਰਾਜ ਗੁਰਸ਼ਰਨ ਸਿੰਘ ਬਲੱਗਣ, ਪਹਿਲਵਾਨ ਨਿਰਮਲ ਸਿੰਘ, ਐੱਚ.ਪੀ.ਐੱਸ ਜੌਨੀ ਵਿਰਕ, ਪਿ੍ੰਸੀਪਲ ਵਰਿੰਦਰ ਕੌਰ, ਡਾਕਟਰ ਰੁਪਿੰਦਰ ਕੌਰ, ਲੈਕਚਰਾਰ ਕੁਲਵੰਤ ਕੌਰ, ਅਮਰਜੀਤ ਕੌਰ ਥੇਦਾ, ਲੈਕਚਰਾਰ ਗੁਰਜਿੰਦਰ ਪਾਲ ਕੌਰ, ਲੈਕਚਰਾਰ ਸੰਜੀਵਨ ਕੌਰ ਬੋਦਲ, ਮਨਦੀਪ ਸਿੰਘ ਢੀਂਡਸਾ ਪ੍ਰਧਾਨ, ਦੀਦਾਰ ਸਿੰਘ ਕਾਲਾ, ਪਿ੍ੰਸੀਪਲ ਨਵਤੇਜ ਸਿੰਘ ਗੜ੍ਹਦੀਵਾਲਾ, ਅਮਨਪ੍ਰੀਤ ਸਿੰਘ ਮੰਨਾ ਝਿੰਗੜ, ਲੈਕਚਰਾਰ ਸਤਨਾਮ ਸਿੰਘ ਚੀਮਾ, ਲੈਕਚਰਾਰ ਮਨਜੀਤ ਸਿੰਘ, ਲੈਕਚਰਾਰ ਬਲਜੀਤ ਸਿੰਘ, ਹਰਵਿੰਦਰ ਸਿੰਘ ਕਾਹਲੋ, ਬਲਜੀਤ ਸਿੰਘ ਕਲਸੀ, ਲੈਕਚਰਾਰ ਬੇਅੰਤ ਸਿੰਘ, ਗੁਰਦੀਪ ਸਿੰਘ ਵਾਹਦ, ਕੁਲਵਿੰਦਰ ਸਿੰਘ ਭੁੱਲਰ, ਗੁਰਜੀਤ ਸਿੰਘ, ਕੁਲਵਿੰਦਰ ਸਿੰਘ, ਆਕਾਸ਼ਦੀਪ ਸਿੰਘ ਬੌਬੀ, ਸਤਨਾਮ ਸਿੰਘ ਢੋਲੋਵਾਲ, ਸ਼ੈਰੀ, ਜਸਬੀਰ ਸਿੰਘ, ਪਿ੍ੰਸੀਪਲ ਫ਼ਕੀਰ ਸਿੰਘ, ਝਿਰਮਲ ਸਿੰਘ, ਐਡਵੋਕੇਟ ਗੁਰਵਿੰਦਰ ਸਿੰਘ ਲੰਗਰਪੁਰ, ਐਡਵੋਕੇਟ ਭੁਪਿੰਦਰ ਸਿੰਘ ਘੁੰਮਣ, ਵਰਿੰਦਰ ਸਿੰਘ ਖੱਖ, ਕੁਲਬੀਰ ਸਿੰਘ ਸੀਰਾ, ਖੁਸ਼ਵੰਤ ਸਿੰਘ ਬੱਬੀ ਚੀਮਾ, ਗੀਤਕਾਰ ਹਰਵਿੰਦਰ ਓਹੜਪੁਰੀ, ਗੀਤਕਾਰ ਸੁਖਜੀਤ ਝਾਸਾਂ ਵਾਲਾ, ਪ੍ਰੋਫੈਸਰ ਕੇਵਲ ਕਲੋਟੀ, ਡਾਕਟਰ ਨਿਰੰਜਨ ਸਿੰਘ, ਨਾਵਲਕਾਰ ਸੁਰਿੰਦਰ ਸਿੰਘ ਨੇਕੀ, ਸ਼ਾਇਰ ਦਿਲਪ੍ਰੀਤ ਸਿੰਘ ਕਾਹਲੋਂ, ਸ਼ਾਇਰ ਇੰਦਰਜੀਤ ਕਾਜਲ, ਪ੍ਰੋਫੈਸਰ ਕੇਵਲ ਕਲੋਟੀ, ਸਾਹਿੱਤਕਾਰ ਮਨਦੀਪ ਸਿੰਘ, ਸੰਦੀਪ ਸਿੰਘ, ਪਿ੍ੰਸੀਪਲ ਜਸਬੀਰ ਸਿੰਘ, ਸਤਪਾਲ ਸਿੰਘ ਪੰਮਾ ਪੇਂਟਰ, ਬਲਜੀਤ ਸਿੰਘ ਕਲਸੀ, ਪ੍ਰੋਫੈਸਰ ਮਲਕੀਤ ਜੌੜਾ, ਪੰਮੀ ਦਿਵੇਦੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਸਾਹਿੱਤ ਸਭਾਵਾਂ, ਪ੍ਰਗਤੀਸ਼ੀਲ ਇਕਾਈ ਲੇਖਕ ਸੰਘ ਇਕਾਈ ਟਾਂਡਾ, ਮਾਨਵ ਕਲਾ ਚੇਤਨਾ ਟਾਂਡਾ ਸਰਾਂ, ਅੱਦਵੀ ਟਕਸਾਲ ਗੜ੍ਹਦੀਵਾਲਾ ਦੇ ਅਹੁਦੇਦਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਪ੍ਰੀਖਿਆ ਕੇਂਦਰਾਂ ਦਾ ਦੌਰਾ ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੇ ਵਿਦਿਆਰਥੀਆਂ ਨੇ ਇੰਗਲਿਸ਼ ਉਲੰਪੀਅਡ ਵਿਚ ਕਈ ਮੈਡਲ ਜਿੱਤੇ
Ad Position 24