26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪ੍ਰਵਾਸੀ ਭਾਰਤੀ ਵਲੋਂ ਗੁਰਜਰ ਗੌਰਵ ਸੁਸਾਇਟੀ ਨਵਾਂਸ਼ੀਹਰ ਨੂੰ ਰਾਸ਼ੀ ਭੇਟ

Ad Position 21
No active advertisement
ਅਜੀਤ ਡੈਸਕ 27-02-2026
ਪੋਜੇਵਾਲ ਸਰਾਂ, 26 ਫਰਵਰੀ (ਨਵਾਂਗਰਾਈਾ)-ਪ੍ਰਵਾਸੀ ਭਾਰਤੀ ਮਾਸਟਰ ਸਰਵਣ ਰਾਮ ਭਾਟੀਆ ਜਰਮਨੀ ਨਵਾਂਗਰਾਂ ਵਾਲਿਆਂ ਨੇ ਗੁਰਜਰ ਗੌਰਵ ਸੁਸਾਇਟੀ ਨਵਾਂਸ਼ੀਹਰ ਨੂੰ 51000 ਰੁਪਏ ਦੀ ਰਾਸ਼ੀ ਭੇਟ ਕੀਤੀ | ਇਹ ਰਾਸ਼ੀ ਉਨ੍ਹਾਂ ਗੁਰਜਰ ਗੌਰਵ ਸੁਸਾਇਟੀ ਦੇ ਪ੍ਰਧਾਨ ਰਾਮ ਧਨ ਖੇਪੜ ਨੂੰ ਸੌਂਪੀ ਅਤੇ ਵਾਅਦਾ ਕੀਤਾ ਕਿ ਜਲਦੀ ਹੀ ਉਹ ਸੁਸਾਇਟੀ ਦੀ ਹੋਰ ਮਦਦ ਕਰਨਗੇ | ਇਸ ਮੌਕੇ ਗੁਰਜਰ ਗੌਰਵ ਸੁਸਾਇਟੀ ਦੇ ਪ੍ਰਧਾਨ ਚੌਧਰੀ ਰਾਮ ਧਨ ਨੇ ਪ੍ਰਵਾਸੀ ਭਾਰਤੀ ਮਾਸਟਰ ਸਰਵਣ ਰਾਮ ਭਾਟੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਹਿਯੋਗੀ ਸਜੱਣਾਂ ਦੇ ਸਹਿਯੋਗ ਨਾਲ ਜਲਦੀ ਹੀ ਨਵਾਂਸ਼ਹਿਰ ਵਿਖੇ ਗੁਰਜਰ ਭਵਨ ਦੀ ਉਸਾਰੀ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਸੁਸਾਇਟੀ ਦਾ ਉਦੇਸ਼ ਗੁਰਜਰ ਸਮਾਜ ਦੇ ਸਰਬਪੱਖੀ ਵਿਕਾਸ ਲਈ ਕੰਮ ਕਰਨਾ ਹੈ | ਇਸ ਮੌਕੇ ਉਨ੍ਹਾਂ ਨਾਲ ਇੰਸਪੈਕਟਰ ਨਰੇਸ਼ ਕੁਮਾਰੀ, ਰਵਿੰਦਰ ਕੁਮਾਰ ਨੀਟਾ ਪੋਜੇਵਾਲ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਬੰਗਾ 'ਚ ਹੋਇਆ ਵਿਦਾਇਗੀ ਸਮਾਗਮ ਅਗਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ
Ad Position 24