26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਗੁਰਨਾਮ ਸਿੰਘ ਨਵਾਂਸ਼ਹਿਰ ਦੇ ਪੁੱਤਰ ਦੇ ਵਿਆਹ 'ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਜੋੜੀ ਨੂੰ ਦਿੱਤਾ ਅਸ਼ੀਰਵਾਦ <br/>

Ad Position 21
No active advertisement
ਅਜੀਤ ਡੈਸਕ 27-02-2026
ਸ਼ਹੀਦ ਭਗਤ ਸਿੰਘ ਨਗਰ, 26 ਫਰਵਰੀ (ਅਜੀਤ ਬਿਊਰੋ)-ਇੰਗਲੈਂਡ ਦੀਆਂ ਧਾਰਮਿਕ ਸਰਗਰਮੀਆਂ 'ਚ ਮੋਹਰੀ ਗੁਰੂ ਘਰਾਂ 'ਚੋਂ ਜਾਣੇ ਜਾਂਦੇ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਨਵਾਂਸ਼ਹਿਰ ਦੇ ਸਪੁੱਤਰ ਨਰਜੋਧ ਸਿੰਘ ਦਾ ਵਿਆਹ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਾਹਲੋਂ ਦੇ ਸ. ਇੰਦਰਜੀਤ ਸਿੰਘ ਦੀ ਸਪੁੱਤਰੀ ਕੋਮਲਪ੍ਰੀਤ ਕੌਰ ਨਾਲ ਸਿੱਖ ਰੀਤੀ ਰਿਵਾਜਾਂ ਨਾਲ ਹੋਇਆ | ਇਸ ਮੌਕੇ ਪਿੰਡ ਉਟਾਲ ਵਿਖੇ ਹੋਏ ਵਿਆਹ ਸਮਾਗਮ 'ਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਗੁਰਪ੍ਰਤਾਪ ਸਿੰਘ ਵਡਾਲਾ, ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ, ਤੀਰ ਗਰੁੱਪ ਲੈਸਟਰ (ਇੰਗਲੈਂਡ) ਦੇ ਚੇਅਰਮੈਨ ਸ. ਬਰਿੰਦਰ ਸਿੰਘ ਬਿੱਟੂ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੇ ਸਾਬਕਾ ਪ੍ਰਧਾਨ ਅਤੇ ਤੀਰ ਗਰੁੱਪ ਦੇ ਬੁਲਾਰੇ ਰਾਜਮਨਵਿੰਦਰ ਸਿੰਘ ਰਾਜਾ ਕੰਗ, ਲੈਸਟਰ ਕਬੱਡੀ ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਖੱਖ, ਲੈਸਟਰ ਸਿਟੀ ਕੌਂਸਲ ਦੇ ਸਾਬਕਾ ਕੌਂਸਲਰ ਗੁਰਿੰਦਰ ਸਿੰਘ ਸੰਧੂ, ਅਮਰੀਕ ਸਿੰਘ ਗਿੱਲ ਲੈਸਟਰ, ਜਲਵੰਤ ਸਿੰਘ ਢੱਡੇ, ਜਤਿੰਦਰ ਸਿੰਘ ਉਦੋਕੇ, ਅੰਮਿ੍ਤਪਾਲ ਸਿੰਘ ਲੈਸਟਰ, ਅਮਰਜੀਤ ਸਿੰਘ ਮਿਨਹਾਸ ਲੈਸਟਰ, ਇਕਬਾਲ ਸਿੰਘ ਡਰੋਲੀ ਕਲਾਂ ਸਮੇਤ ਇੰਗਲੈਂਡ ਭਰ 'ਚੋਂ 150 ਦੇ ਕਰੀਬ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਸ਼ਿਰਕਤ ਕਰਕੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ |


Ad Position 22
No active advertisement
ਪਿਛਲੀ ਖ਼ਬਰ ਅÏਰਤਾਂ ਦੇ ਮਾਣ-ਸਨਮਾਨ ਨਾਲ ਕੋਈ ਸਮਝੌਤਾ ਨਹੀਂ, ਅਸ਼ਲੀਲ ਤੇ ਅਪਮਾਨਜਨਕ ਪੇਸ਼ਕਾਰੀ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ-... ਅਗਲੀ ਖ਼ਬਰ ਝਿੰਗੜਾਂ ਸਕੂਲ ਵਿਖੇ ਸਰਪੰਚ ਭੁਪਿੰਦਰ ਸਿੰਘ ਯੂ.ਐਸ.ਏ ਤੇ ਮੋਹਣ ਲਾਲ ਯੂ.ਐਸ.ਏ ਵਲੋਂ ਰਾਸ਼ੀ ਭੇਟ
Ad Position 24